ਭਾਬੀ ਮੈਨਾ
ਦਿੱਖ
"ਭਾਬੀ ਮੈਨਾ" | |
---|---|
ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ | |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ | ਭਾਬੀ ਮੈਨਾ ਤੇ ਹੋਰ ਕਹਾਣੀਆਂ ਕਹਾਣੀ ਸੰਗ੍ਰਹਿ[1] |
ਪ੍ਰਕਾਸ਼ਨ ਕਿਸਮ | ਪ੍ਰਿੰਟ |
ਪ੍ਰਕਾਸ਼ਕ | ਪ੍ਰੀਤ ਨਗਰ ਸ਼ਾਪ, ਦਿੱਲੀ |
ਪ੍ਰਕਾਸ਼ਨ ਮਿਤੀ | 1950 |
ਭਾਬੀ ਮੈਨਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਨਿੱਕੀ ਕਹਾਣੀ ਜਿਸ ਵਿੱਚ ਵਿਧਵਾ ਮੁਟਿਆਰ ਮੈਨਾ ਨਾਲ ਕੀਤੀ ਜਾ ਰਹੀ ਸਮਾਜਕ ਧੱਕੜਸ਼ਾਹੀ ਨੂੰ ਵਿਸ਼ਾ ਬਣਾਇਆ ਗਿਆ ਹੈ। ਇਹ ਪਹਿਲੀ ਵਾਰ ਭਾਬੀ ਮੈਨਾ ਤੇ ਹੋਰ ਕਹਾਣੀਆਂ ਨਾਮ ਦੇ ਕਹਾਣੀ ਸੰਗ੍ਰਹਿ (1950) ਵਿੱਚ ਛਪੀ ਸੀ ਅਤੇ ਬਾਅਦ ਵਿੱਚ ਇਹ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਲਈ ਪ੍ਰਕਾਸ਼ਿਤ ਅਨੇਕ ਪਾਠ-ਪੁਸਤਕਾਂ ਦਾ ਹਿੱਸਾ ਬਣੀ। ਅਤੇ ਹੁਣ ਇਹ ਡਾ. ਬਲਦੇਵ ਸਿੰਘ ‘ਬੱਦਨ’ ਦੀ ਸੰਪਾਦਨਾ ਤਹਿਤ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ 52 ਕਹਾਣੀਆਂ (2011) ਵਿੱਚ ਮੁੜ ਪ੍ਰਕਾਸ਼ਿਤ ਹੋਈ ਹੈ।
ਪਾਤਰ
[ਸੋਧੋ]- ਭਾਬੀ ਮੈਨਾ
- ਕਾਕਾ
- ਭਾਬੀ ਮੈਨਾ ਦੀ ਸੱਸ
- ਕਾਕੇ ਦੀ ਮਾਂ
ਕਥਾਨਕ
[ਸੋਧੋ]ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |