ਭਾਬੀ ਮੈਨਾ (ਕਹਾਣੀ ਸੰਗ੍ਰਿਹ)
ਦਿੱਖ
(ਭਾਬੀ ਮੈਨਾ(ਕਹਾਣੀ ਸੰਗ੍ਰਿਹ) ਤੋਂ ਮੋੜਿਆ ਗਿਆ)
ਭਾਬੀ ਮੈਨਾ ਕਹਾਣੀ ਸੰਗ੍ਰਿਹ, ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਲਿਖਿਆ ਗਿਆ। ਇਹ ਕਹਾਣੀ ਸੰਗ੍ਰਹਿ 1946 ਵਿੱਚ ਪ੍ਰਕਾਸ਼ਿਤ ਹੋਇਆ। ਇਸ ਵਿੱਚ ਕੁੱਲ 13 ਕਹਾਣੀਆਂ ਸ਼ਾਮਿਲ ਹਨ।[1]
ਕਹਾਣੀਆਂ
[ਸੋਧੋ]- ਭਾਬੀ ਮੈਨਾ
- ਰਾਇਜ਼ਾਦਾ ਬਿਧੀ ਚੰਦ
- ਰਾਮੋਲਾ
- ਭੁੱਖੀ ਸਨੇਹ
- ਦਾਤ੍ਰੀ ਤੇ ਦੀਪੋ
- ਤੜਪਦੀਆਂ ਤਾਰਾਂ
- ਸੁੰਨੀ ਦੁਨੀਆਂ
- ਨੀਰੁ ਦੀ ਨਾਰਦਾ
- ਸਵਾਂਤ ਨਹੀਂ ਸੁਨਹਿਰੀ ਬੂੰਦ
- ਪਰਮੇਸ਼੍ਵਰੀ ਦਾ ਵਿਆਹ
- ਪਹੁਤਾ ਪਾਂਧੀ
- ਦੋ ਯਾਦਗਰੀ ਆਂਸੂ
- ਮੇਰਾ ਨਿਸਫਲ ਪਿਆਰ[2]
ਹਵਾਲੇ
[ਸੋਧੋ]- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.
- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਹਿਜ. ISBN 978-81-942217-0-8.