ਸਮੱਗਰੀ 'ਤੇ ਜਾਓ

ਮਹਮੂਦ ਅਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਮੂਦ ਅਲੀ
महमूद अली
محمود علی
ਮਹਿਮੂਦ 2013 ਦੀ ਭਾਰਤੀ ਸਟੈਂਪ ਤੇ
ਜਨਮ(1932-09-29)29 ਸਤੰਬਰ 1932
ਮੌਤ23 ਜੁਲਾਈ 2004(2004-07-23) (ਉਮਰ 71)
ਪੇਸ਼ਾਅਦਾਕਾਰ
ਜੀਵਨ ਸਾਥੀਮਧੂ (ਤਲਾਕ)
ਨੈਨਸੀ ਕਰੋਲ ਆਕਾ ਟ੍ਰੇਸੀ ਅਲੀ (ਤਾਹਿਰਾ)
ਬੱਚੇਮਸੂਦ ਅਲੀ
ਮਕਸੂਦ ਮਹਮੂਦ ਅਲੀ (ਲੱਕੀ ਅਲੀ)
ਮਕਦੂਮ ਅਲੀ
ਮਸੂਮ ਅਲੀ
ਮਨਜ਼ੂਰ ਅਲੀi
ਮਨਸੂਰ ਅਲੀ
ਗਿੰਨੀ ਅਲੀ
Parent(s)ਮੁਮਤਾਜ ਅਲੀ
Latifunnisa Ali

ਮਹਮੂਦ ਅਲੀ (ਹਿੰਦੀ: Lua error in package.lua at line 80: module 'Module:Lang/data/iana scripts' not found.; Lua error in package.lua at line 80: module 'Module:Lang/data/iana scripts' not found.; 29 ਸਤੰਬਰ 1932 – 23 ਜੁਲਾਈ 2004), ਮਸ਼ਹੂਰ ਮਹਮੂਦ, ਇੱਕ ਭਾਰਤੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਸਨ। ਹਿੰਦੀ ਫਿਲਮਾਂ ਵਿੱਚ ਉਸ ਦੇ ਹਾਸ ਕਲਾਕਾਰ ਦੇ ਤੌਰ ਉੱਤੇ ਕੀਤੀ ਅਦਾਕਾਰੀ ਲਈ ਉਹ ਜਾਣੇ ਅਤੇ ਸਰਾਹੇ ਜਾਂਦੇ ਹਨ। ਤਿੰਨ ਦਹਾਕੇ ਲੰਬੇ ਚਲੇ ਉਨ੍ਹਾਂ ਦੇ ਕਰੀਅਰ ਵਿੱਚ ਉਨ੍ਹਾਂ ਨੇ 300ਤੋਂ ਜ਼ਿਆਦਾ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ। ਮਹਿਮੂਦ ਐਕਟਰ ਅਤੇ ਨਾਚ ਕਲਾਕਾਰ ਮੁਮਤਾਜ ਅਲੀ ਦੇ ਨੌਂ ਬੱਚਿਆਂ ਵਿੱਚੋਂ ਇੱਕ ਸਨ।