ਮਾਦਰੀਦ ਦਾ ਰੀਆਲ ਬਨਸਪਤੀ ਬਾਗ
ਦਿੱਖ
Real Jardín Botánico de Madrid | |
ਸਥਾਪਨਾ | 1781 |
---|---|
ਟਿਕਾਣਾ | ਮਾਦਰੀਦ,ਸਪੇਨ |
ਨਿਰਦੇਸ਼ਕ | ਖੇਸੂਸ ਮੂਨੀਓਜ਼ ਫੂਏਨਤੇ |
ਮਾਦਰੀਦ ਦਾ ਰੀਆਲ ਬਨਸਪਤੀ ਬਾਗ ਸਪੇਨ ਦੇ ਮਾਦਰੀਦ ਵਿੱਚ ਪਲਾਸਾ ਦੇ ਮੂਰੀਓ ਵਿੱਚ ਪਰਾਦੋ ਅਜਾਇਬ-ਘਰ ਨਾਲ ਸਥਿਤ ਇੱਕ ਬਨਸਪਤੀ ਬਾਗ ਹੈ। ਇਹ 20 ਕਿੱਲਿਆਂ ਵਿੱਚ ਫੈਲਿਆ ਹੋਇਆ ਹੈ।
ਇਤਿਹਾਸ
[ਸੋਧੋ]ਇਸ ਬਾਗ ਦੀ ਸਥਾਪਨਾ 17 ਅਕਤੂਬਰ 1755 ਨੂੰ ਰਾਜਾ ਫੇਰਦੀਨੈਨਦ 6ਵੇਂ ਦੁਆਰਾ ਕੀਤੀ ਗਈ। ਉਸ ਸਮੇਂ ਇਸ ਵਿੱਚ 2,000 ਤੋਂ ਵੱਧ ਪੌਦੇ ਮੌਜੂਦ ਸਨ ਜੋ ਕਿ ਬਨਸਪਤੀ ਵਿਗਿਆਨੀ ਖੋਸੇ ਕ਼ੁਏਰ ਈ ਮਾਰਤੀਨੇਸ ਨੇ ਇਕੱਠੇ ਕੀਤੇ ਸਨ।
ਗੈਲਰੀ
[ਸੋਧੋ]ਪੁਸਤਕ ਸੂਚੀ
[ਸੋਧੋ]- Añón, C., S. Castroviejo y A. Fernández Alba (1983). Real Jardín Botánico de Madrid, Pabellón de Invernáculos.
- Colmeiro y Penido, Miguel (1875). Bosquejo histórico y estadístico del Jardín Botánico de Madrid.
- VV.AA.(2004). El Jardín botánico de Madrid. Un paseo guiado / Botanic Garden of Madrid A guided walk. Madrid.
- VV.AA.(2005). El Real Jardín Botánico de Madrid (1755-2005). Ciencia, Colección y Escuela. Real Jardín Botánico, Madrid.
ਬਾਹਰੀ ਸਰੋਤ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Royal Botanical Garden, Madrid ਨਾਲ ਸਬੰਧਤ ਮੀਡੀਆ ਹੈ।
- The RJBM official website (in English)
- Añón, C., S. Castroviejo, A. Fernández Alba, Real Jardín Botánico de Madrid, Pabellón de Invernáculos, 1983.
- Colmeiro y Penido, Miguel, Bosquejo histórico y estadístico del Jardín Botánico de Madrid, 1875.
- El Jardín botánico de Madrid. Un paseo guiado / Botanic Garden of Madrid. A guided walk, Madrid, 2004.
- El Real Jardín Botánico de Madrid (1755–2005): Ciencia, Colección y Escuela, Real Jardín Botánico, Madrid, 2005.
- Alessandro Malaspina, Andrew David, Felipe Fernandez-Armesto, The Malaspina Expedition, 1789-1794, Hakluyt Society, 2001.
- floraiberica.org In 2010 it published 15 volumes of a total of 21.