ਮਾਦਰੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਦਰੀਦ
From upper left: Puerta de Alcalá, Campo del Moro Gardens and Royal Palace, City Hall, Alcalá and Gran Vía street, Prado Museum, Statue of the Bear and the Strawberry bush (madroño) in Puerta del Sol Square, Cervantes Institute Foundation Headquarter, View of Royal Palace and Almudena Cathedral.

Flag

ਕੋਰਟ ਆਫ਼ ਆਰਮਜ਼
ਮਾਦਰੀਦ is located in ਸਪੇਨ
ਮਾਦਰੀਦ
Location of Madrid within Spain
ਮਾਦਰੀਦ is located in ਮਾਦਰੀਦ
ਮਾਦਰੀਦ
Map of Madrid
40°23′N 3°43′W / 40.383°N 3.717°W / 40.383; -3.717
Country Spain
Autonomous
community
Community of Madrid
ਬੁਨਿਆਦ 9th century[1]
ਸਰਕਾਰ
 • ਕਿਸਮ Mayor-council
 • ਬਾਡੀ Ayuntamiento de Madrid
 • Mayor Ana Botella (PP)
 • ਸ਼ਹਿਰ ਫਰਮਾ:Infobox settlement/mi2km2
ਉਚਾਈ 667
ਆਬਾਦੀ (2013)
 • ਸ਼ਹਿਰ 3
 • Rank 1st
 • ਸੰਘਣਾਪਣ /ਕਿ.ਮੀ. (/ਵਰਗ ਮੀਲ)
 • ਸ਼ਹਿਰੀ 6[3]
 • ਸ਼ਹਿਰੀ ਘਣਤਾ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
Demonym Madrilenian, Madrilene
madrileño, -ña; matritense (es)
ਸਮਾਂ ਖੇਤਰ CET (UTC+1)
 • Summer (DST) CEST (UTC+2)
Postal code 28001–28080
Area code(s) +34 (ES) + 91 (M)
Patron Saints Isidore the Laborer
Virgin of Almudena
Website www.madrid.es

ਮਾਦਰੀਦ (ਅੰਗਰੇਜ਼ੀ /məˈdrɪd/, ਸਪੇਨੀ: [maˈðɾið], ਸਥਾਨਕ ਤੌਰ 'ਤੇ: [maˈðɾiθ])ਸਪੇਨ ਦੀ ਰਾਜਧਾਨੀ ਹੈ। ਇਹ ਸਪੇਨ ਸਭ ਤੋਂ ਵੱਡੇ ਸ਼ਹਿਰਾਂ 'ਚੋਂ ਇੱਕ ਹੈ। ਸ਼ਹਿਰ ਦੀ ਆਬਾਦੀ ਲਗਪਗ 3.3 ਮਿਲੀਅਨ ਹੈ[4] ਅਤੇ and the entire population of the ਮਾਦਰੀਦ ਮਹਾਨਗਰ ਖੇਤਰ ਦੀ ਕੁੱਲ ਆਬਾਦੀ ਲਗਪਗ 6.5 ਮਿਲੀਅਨ ਹੈ। ਸਪੇਨ ਦੀ ਰਾਜਧਾਨੀ ਹੋਣ ਕਰ ਕੇ ਸਾਰੇ ਸਰਕਾਰੀ ਸਦਰ-ਮੁਕਾਮ, ਸਿਆਸਤ ਅਤੇ ਸਪੇਨ ਦੇ ਰਾਜੇ ਦੀ ਰਿਹਾਇਸ਼ ਵੀ ਇੱਥੇ ਹੀ ਸਥਿੱਤ ਹੈ। ਆਰਥਕ ਪੱਖੋਂ ਮਾਦਰਿਦ ਦੇਸ਼ ਦਾ ਅਹਿਮ ਅਤੇ ਮੁੱਖ ਵਪਾਰਕ ਕੇਂਦਰ ਹੈ। ਦੁਨੀਆਂ ਦੀਆਂ ਕਈ ਵੱਡੀਆਂ ਅਤੇ ਅਹਿਮ ਕੰਪਨੀਆਂ ਦੇ ਦਫ਼ਤਰ ਇੱਥੇ ਹਨ। ਇਹਤੋਂ ਇਲਾਵਾ ਮਾਦਰਿਦ ਵਿੱਚ ਦੁਨੀਆ ਦੇ ਮਸ਼ਹੂਰ ਸਿੱਖਿਅਕ ਅਦਾਰੇ ਹਨ ਜਿਵੇਂ ਕਿ ਰਿਆਲ ਆਕਾਦੇਮੀਆ ਏਸਪਾਞੋਲਾ (Real Academia Española)। ਨਾਮ

ਮਾਦਰੀਦ ਨਾਂ ਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਅਤੇ ਸਿਧਾਂਤ ਲੁਕੇ ਹੋਏ ਹਨ। ਇਸ ਦੀ ਖੋਜ ਓਚਨੋ ਬਿਅਨੋਰ ਨੇ ਕੀਤੀ ਸੀ ਅਤੇ ਇਸਨੂੰ Metragirta (ਮੇਤਰਾਗਰਿਤਾ) ਜਾਂ Mantua Carpetana (ਮਾਂਤੂਆ ਕਾਰਪੇਤਾਨਾ) ਨਾਂ ਦਿੱਤਾ ਗਿਆ ਸੀ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹਦਾ ਅਸਲ ਨਾਂ ਉਰਸਰਿਆ ਸੀ। ਪਰ ਹੁਣ ਇਹ ਮੰਨਿਆ ਜਾਂਦਾ ਹੈ ਕਿ ਇਸ ਸ਼ਹਿਰ ਨਾਮ ਦੂਜੀ ਸ਼ਤਾਬਦੀ ਤੋਂ ਆਇਆ ਹੈ। ਰੋਮਨ ਸਾਮਰਾਜ ਨੇ ਮੰਜਨਾਰੇਸ ਨਦੀ ਦੇ ਕੰਢੇ ਵਸਣ ਮਗਰੋਂ ਇਸਨੂੰ ਮਤਰਿਸ ਨਾਮ ਦਿੱਤਾ ਸੀ। ਸੱਤਵੀ ਸ਼ਤਾਬਦੀ ਵਿੱਚ ਇਸਲਾਮੀ ਤਾਕਤਾਂ ਨੇ ਇਬੇਰੀ ਟਾਪੂਨੁਮਾ ਉੱਤੇ ਫ਼ਤਹਿ ਪਾਉਣ ਮਗਰੋਂ ਇਸ ਦਾ ਨਾਮ ਬਦਲ ਕੇ ਮੈਰਿਟ ਰੱਖ ਦਿੱਤਾ ਸੀ, ਜਿਹੜਾ ਅਰਬੀ ਭਾਸ਼ਾ ਦੇ ਸ਼ਬਦ ਮਾਇਰਾ ਤੋਂ ਲਿਆ ਗਿਆ ਸੀ।

ਇਤਿਹਾਸ[ਸੋਧੋ]

ਇਸ ਸ਼ਹਿਰ ਦਾ ਮੂਲ ਨਵੀ ਸ਼ਤਾਬਦੀ ਨਾਲ ਆਇਆ ਜਦੋਂ ਮੁਹੰਮਦ - I ਨੇ ਇੱਕ ਛੋਟੇ ਜਿਹੇ ਮਹਲ ਨੂੰ ਬਣਾਉਣ ਦਾ ਆਦੇਸ਼ ਜਾਰੀ ਕੀਤਾ। ਇਹ ਮਹੱਲ ਉਸੇ ਥਾਂ ਪੈਂਦਾ ਸੀ ਜਿੱਥੇ ਅੱਜਕੱਲ੍ਹ ਪਲਾਸੀਓ ਰਿਆਲ ਸਥਿਤ ਹੈ।

ਹਵਾਲੇ[ਸੋਧੋ]

  1. "History of Madrid". Madrid Traveller. Retrieved 27 August 2014. 
  2. Population by sex and age groups - Eurostat, 2012
  3. World Urban Areas - Demographia, March 2013
  4. INE.es Instituto Nacional de Estadística (National Statistics Institute)