ਸਮੱਗਰੀ 'ਤੇ ਜਾਓ

ਮੁਹੰਮਦ ਅਸਲਮ (ਫ਼ੀਲਡ ਹਾਕੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਲੰਪਿਕ ਤਮਗਾ ਰਿਕਾਰਡ
Men's ਫ਼ੀਲਡ ਹਾਕੀ
 India ਦਾ/ਦੀ ਖਿਡਾਰੀ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1932 Los Angeles ਟੀਮ ਮੁਕਾਬਲਾ

ਸਰਦਾਰ ਮੁਹੰਮਦ ਅਸਲਮ ਬੱਗਰਾ (1910 – ਅਗਿਆਤ) ਇੱਕ ਭਾਰਤੀ ਫ਼ੀਲਡ ਹਾਕੀ ਖਿਡਾਰੀ ਸੀ ਜਿਸਨੇ 1932 ਦੇ ਸਮਰ ਓਲੰਪਿਕ ਵਿੱਚ ਹਿੱਸਾ ਲਿਆ ਸੀ। [1]

1932 ਵਿੱਚ ਉਹ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਫ਼ੀਲਡ ਹਾਕੀ ਟੀਮ ਦਾ ਮੈਂਬਰ ਸੀ। ਉਸ ਨੇ ਪਹਿਲਾਂ ਇਕ ਮੈਚ ਖੇਡਿਆ ਸੀ।

ਉਹ ਅੱਜ ਵਾਲ਼ੇ ਫੈਸਲਾਬਾਦ, ਪਾਕਿਸਤਾਨ ਵਿੱਚ ਪੈਦਾ ਹੋਇਆ ਸੀ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]
  1. "Mohammad Aslam on Olympia".