ਮੈਸੂਰ ਦਾ ਰਾਜ
ਦਿੱਖ
ਮੈਸੂਰ ਦਾ ਰਾਜ ਦੱਖਣੀ ਭਾਰਤ ਦਾ ਇੱਕ ਰਾਜ ਸੀ ਜਿਸਦੀ ਨੀਂਹ 1399 ਵਿੱਚ ਅੱਜਕੱਲ੍ਹ ਦੇ ਮੈਸੂਰ ਦੇ ਨੇੜੇ-ਤੇੜੇ ਰੱਖੀ ਗਈ ਸੀ। ਇਸ ਰਾਜ ਉੱਤੇ ਓਡੀਆਰ ਵੰਸ਼ ਦਾ ਰਾਜ ਸੀ, ਜਿਹੜਾ ਕਿ ਪਹਿਲਾਂ ਵਿਜੈਨਗਰ ਸਾਮਰਾਜ ਦੀ ਜਗੀਰਦਾਰੀ ਵਿੱਚ ਆਉਂਦਾ ਸੀ।[1][2][3]
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |