ਸਮੱਗਰੀ 'ਤੇ ਜਾਓ

ਮੋਮਬੱਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਲ਼ਦੀ ਹੋਈ ਮੋਮਬੱਤੀ

ਮੋਮਬੱਤੀ ਮੋਮ ਦਾ ਇੱਕ ਠੋਸ ਠੱਪਾ ਹੁੰਦੀ ਹੈ ਜਿਸ ਵਿੱਚ ਇੱਕ ਬੱਤੀ ਜੜੀ ਹੋਈ ਹੁੰਦੀ ਹੈ ਜਿਹਨੂੰ ਰੌਸ਼ਨੀ ਅਤੇ ਕਈ ਵਾਰ ਗਰਮੀ ਦੇਣ ਵਾਸਤੇ ਵਰਤਿਆ ਜਾਂਦਾ ਹੈ ਅਤੇ ਪੁਰਾਣੇ ਸਮਿਆਂ ਵਿੱਚ ਸਮੇਂ ਦਾ ਖ਼ਿਆਲ ਰੱਖਣ ਲਈ ਵੀ ਵਰਤਦੇ ਸਨ।

ਬਾਹਰਲੇ ਜੋੜ

[ਸੋਧੋ]