ਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)
ਦਿੱਖ
ਲੇਖਕ | ਅਜੀਤ ਕੌਰ |
---|---|
ਭਾਸ਼ਾ | ਪੰਜਾਬੀ |
ਵਿਧਾ | ਸਮਾਜਕ |
ਪ੍ਰਕਾਸ਼ਕ | ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ[1] |
ਪ੍ਰਕਾਸ਼ਨ ਦੀ ਮਿਤੀ | 1985 |
ਮੌਤ ਅਲੀ ਬਾਬੇ ਦੀ ਪੰਜਾਬੀ ਸਾਹਿਤਕਾਰ ਅਜੀਤ ਕੌਰ ਦਾ ਕਹਾਣੀ ਸੰਗ੍ਰਹਿ ਹੈ। ਇਹ 1985 ਵਿੱਚ ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤੀ ਸੀ। ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 13 ਕਹਾਣੀਆਂ ਸ਼ਾਮਿਲ ਹਨ।[2]
ਕਹਾਣੀਆਂ
[ਸੋਧੋ]- ਮੌਤ ਅਲੀ ਬਾਬੇ ਦੀ
- ਇੱਕ ਹੋਰ ਫਾਲਤੂ ਔਰਤ
- ਜੂਠ
- ਜੰਗਲੀ ਘੋੜੇ
- ਕਾਲੇ ਖੂਹ
- ਆਖਰੀ ਦਿਨ
- ਦਾਦ ਦੇਣ ਵਾਲੇ
- ਪਹਿਲੀ ਉਦਾਸੀ
- ਕਚੀਲ
- ਨਿਊ ਯੀਅਰ
- ਤੋਤਾ ਚਸ਼ਮ
- ਫਾਲਤੂ ਔਰਤ
- ਇੱਕ ਇਤਿਹਾਸ ਇਹ ਵੀ
- ਕਾਲੀ ਚਿੜੀ ਤੇ ਮਹਾਂਭਾਰਤ
- ਨਹੀਂ ਸਾਨੂੰ ਕੋਈ ਤਕਲੀਫ ਨਹੀਂ
ਹਵਾਲੇ
[ਸੋਧੋ]- ↑ http://books.google.co.in/books/about/Maut_Ali_babe_di.html?id=UvzrtgAACAAJ&redir_esc=y
- ↑ ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.