ਰਸਾਇਣਕ ਪਦਾਰਥ
ਦਿੱਖ
ਰਸਾਇਣਕੀ ਵਿੱਚ ਰਸਾਇਣਕ ਪਦਾਰਥ ਪਦਾਰਥ ਦਾ ਉਹ ਰੂਪ ਹੁੰਦਾ ਹੈ ਜੀਹਦੀ ਰਸਾਇਣਕ ਬਣਤਰ ਅਤੇ ਵਿਸ਼ੇਸ਼ ਗੁਣ ਸਥਾਈ ਹੋਣ।[1] ਇਹਨੂੰ ਭੌਤਿਕ ਤਰੀਕਿਆਂ ਰਾਹੀਂ ਛੋਟੇ ਹਿੱਸਿਆਂ ਵਿੱਚ ਅੱਡ-ਅੱਡ ਨਹੀਂ ਕੀਤਾ ਜਾ ਸਕਦਾ ਭਾਵ ਬਿਨਾਂ ਰਸਾਇਣਕ ਜੋੜ ਤੋੜਿਆਂ ਨਿਖੇੜਿਆ ਨਹੀਂ ਜਾ ਸਕਦਾ। ਇਹ ਠੋਸ, ਤਰਲ, ਗੈਸ ਜਾਂ ਪਲਾਜ਼ਮਾ ਦੇ ਰੂਪ ਵਿੱਚ ਹੋ ਸਕਦੇ ਹਨ।
ਹਵਾਲੇ
[ਸੋਧੋ]- ↑ ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ : (2006–) "Chemical Substance".