ਰਾਜਾ ਰਾਓ
ਦਿੱਖ
ਰਾਜਾ ਰਾਓ |
---|
ਰਾਜਾ ਰਾਓ (ਕੰਨੜ: ರಾಜ ರಾವ್) (8 ਨਵੰਬਰ 1908 – 8 ਜੁਲਾਈ 2006) ਇੱਕ ਭਾਰਤੀ ਦਾਰਸ਼ਨਿਕ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਾਵਲ ਕਹਾਣੀਆਂ ਲਿਖਣ ਵਾਲਾ ਲੇਖਕ ਸੀ, ਜਿਸਦੀਆਂ ਰਚਨਾਵਾਂ ਭਾਰਤੀ ਸਭਿਆਚਾਰ ਵਿੱਚ ਡੂੰਘੀਆਂ ਜੜੀਆਂ ਹਨ। ਉਸਦੇ ਸਵੈ-ਜੀਵਨੀਮੂਲਕ ਨਾਵਲ ਦ ਸਰਪੈਂਟ ਐਂਡ ਦ ਰੋਪ (1960) ਨੇ ਉਸਨੂੰ ਭਾਰਤ ਦੇ ਸ਼ਾਨਦਾਰ ਸ਼ੈਲੀਕਾਰਾਂ ਦੀਆਂ ਮੋਹਰੀ ਕਤਾਰਾਂ ਵਿੱਚ ਖੜਾ ਕਰ ਦਿੱਤਾ ਅਤੇ 1964 ਦਾ ਸਾਹਿਤ ਅਕਾਦਮੀ ਪੁਰਸਕਾਰ ਦਵਾਇਆ।[1]
ਪੁਸਤਕ ਸੂਚੀ
[ਸੋਧੋ]ਗਲਪ
[ਸੋਧੋ]ਨਾਵਲ
[ਸੋਧੋ]- Kanthapura (1938)
- The Serpent and the Rope (1960)
- The Cat and Shakespeare: A Tale of India (1965)
- Comrade Kirillov (1976)
- The Chessmaster and His Moves (1988)
ਕਹਾਣੀ ਸੰਗ੍ਰਹਿ
[ਸੋਧੋ]- "The Cow of the Barricades(1947)"
- The Policeman and the Rose (1978)
- "The True Story of Kanakapala, Protector of Gold"
- "In Khandesh"
- "Companions"
- "The Cow of the Barricades"
- "Akkayya"
- "The Little Gram Shop"
- "Javni"
- "Nimka"
- "India—A Fable"
- "The Policeman and the Rose"
- On the Ganga Ghat (1989)
ਗੈਰ-ਗਲਪ
[ਸੋਧੋ]- Changing India: An Anthology (ਇਕਬਾਲ ਸਿੰਘ ਨਾਲ ਸਹਿ-ਸੰਪਾਦਨ) (1939)
- Tomorrow (ਅਹਿਮਦ ਅਲੀ ਨਾਲ ਸਹਿ-ਸੰਪਾਦਨ) (1943–44)
- Whither India? (ਇਕਬਾਲ ਸਿੰਘ ਨਾਲ ਸਹਿ-ਸੰਪਾਦਨ) (1948)
- The Meaning of India, ਨਿਬੰਧ (1996)
- The Great Indian Way: A Life of Mahatma Gandhi, ਜੀਵਨੀ (1998)
ਪੁਰਸਕਾਰ
[ਸੋਧੋ]- ਸਾਹਿਤ ਅਕਾਦਮੀ ਪੁਰਸਕਾਰ (1964)
- ਪਦਮ ਭੂਸ਼ਣ (1969)
- ਸਾਹਿਤ ਦਾ ਅੰਤਰਰਾਸ਼ਟਰੀ ਪੁਰਸਕਾਰ, ਨਿਉਸਤਾਦਤ (Neustadt) (1988)
- ਪਦਮ ਵਿਭੂਸ਼ਣ (2007)
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |