ਰੋਜ਼ੈਟਾ ਪੱਥਰ
ਦਿੱਖ
ਸਮੱਗਰੀ | ਗਰੈਨੋਡਾਇਓਰਾਈਟ |
---|---|
ਅਕਾਰ | 114.4 × 72.3 × 27.93 ਸੈ.ਮੀ. |
ਲਿਖਤ | ਪੁਰਾਣੇ ਮਿਸਰੀ ਗੂੜ੍ਹ-ਅੱਖਰ, ਡੀਮੋਟੀ ਅਤੇ ਯੂਨਾਨੀ ਲਿੱਪੀ |
ਬਣਿਆ | 196 ਈਪੂ |
ਮਿਲਿਆ | 1799 |
ਅਜੋਕਾ ਟਿਕਾਣਾ | ਬਰਤਾਨਵੀ ਅਜਾਇਬਘਰ |
ਰੋਜ਼ੈਟਾ ਪੱਥਰ ਗਰੈਨੋਡਾਇਓਰਾਈਟ ਦਾ ਇੱਕ ਪੱਥਰ ਹੈ ਜਿਸ ਵਿੱਚ ਪੰਜਵੇਂ ਟੋਲੈਮੀ ਰਾਜੇ ਦੀ ਤਰਫ਼ੋਂ 196 ਈਪੂ ਵਿੱਚ ਮੈਂਫ਼ਿਸ ਵਿਖੇ ਜਾਰੀ ਕੀਤਾ ਫ਼ਰਮਾਨ ਉਕਰਿਆ ਹੋਇਆ ਹੈ। ਇਹ ਫ਼ਰਮਾਨ ਤਿੰਨ ਲਿੱਪੀਆਂ ਵਿੱਚ ਲਿਖਿਆ ਗਿਆ ਹੈ: ਉਤਲੀ ਲਿਖਤ ਪੁਰਾਣੇ ਮਿਸਰੀ ਗੂੜ੍ਹ-ਅੱਖਰਾਂ ਵਿੱਚ, ਵਿਚਕਾਰਲਾ ਹਿੱਸਾ ਦੀਮੋਤੀ ਲਿੱਪੀ ਅਤੇ ਸਭ ਤੋਂ ਹੇਠਲਾ ਹਿੱਸਾ ਪੁਰਾਣੀ ਯੂਨਾਨੀ ਵਿੱਚ। ਕਿਉਂਕਿ ਇਸ ਵਿੱਚ ਇੱਕੋ ਲਿਖਤ ਨੂੰ ਤਿੰਨ ਲਿੱਪੀਆਂ ਵਿੱਚ ਦਰਸਾਇਆ ਗਿਆ ਹੈ (ਭਾਵੇਂ ਕੁਝ ਨਿੱਕੇ-ਮੋਟੇ ਫ਼ਰਕ ਹਨ), ਇਸਨੇ ਮਿਸਰੀ ਗੂੜ੍ਹ-ਅੱਖਰਾਂ ਦੀ ਅਜੋਕੀ ਸਮਝ ਸਕਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ।
ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਰੋਜ਼ੈਟਾ ਪੱਥਰ ਨਾਲ ਸਬੰਧਤ ਮੀਡੀਆ ਹੈ।
- ਮਿਸਰੀ ਗੂੜ੍ਹ-ਅੱਖਰ ਕਰਲੀ ਉੱਤੇ
- ਬਰਤਾਨਵੀ ਅਜਾਇਬਘਰ ਵਿੱਚ ਰੋਜ਼ੈਟਾ ਪੱਥਰ
- ਅੰਗਰੇਜ਼ੀ ਵਿੱਚ ਤਰਜਮਾਈ ਲਿਖਤ Archived 2012-02-19 at the Wayback Machine. – ਬਰਤਾਨਵੀ ਅਜਾਇਬਘਰ
- ਸ਼ਾਂਪੋਯੀਓਂ ਦੀ ਵਰਨਮਾਲ਼ਾ – ਬਰਤਾਨਵੀ ਅਜਾਇਬਘਰ
- ਰੋਜ਼ੈਟਾ ਪੱਥਰ ਕਿਵੇਂ ਕੰਮ ਕਰਦਾ ਹੈ – Howstuffworks.com
- The 1999 conservation and restoration of The Rosetta Stone at The British Museum
- ਇਹ ਲੇਖ ਬਰਤਾਨਵੀ ਅਜਾਇਬਘਰ ਵਿੱਚ ਰੱਖੀ ਇੱਕ ਚੀਜ਼ ਬਾਬਤ ਹੈ। ਚੀਜ਼ ਦਾ ਹਵਾਲਾ BM/Big number: 24ਹੈ।, British Museum Object Database reference number: YCA62958[permanent dead link]