ਸਮੱਗਰੀ 'ਤੇ ਜਾਓ

ਲਾਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਿੱਬਤ ਦੇ ਇੱਕ ਮਠ ਵਿੱਚ, ਕੁਝ ਲਾਮੇ ਵਿਚ ਧਾਰਮਿਕ ਸਵਾਲਾਂ ਤੇ ਚਰਚਾ ਕਰਦੇ ਹੋਏ।

ਲਾਮਾ ਤਿੱਬਤੀ ਬੁੱਧ ਧਰਮ ਦੇ ਕਿਸੇ ਸਾਧੂ ਜਾਂ ਧਰਮ ਗੁਰੂ ਦੇ ਸਤਿਕਾਰ ਵਿਚ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਨਾਮ ਸੰਸਕ੍ਰਿਤ ਸ਼ਬਦ ਗੁਰੂ ਦੇ ਸਮਾਨ ਹੈ।[1] ਲਾਮਾ ਕਈ ਪ੍ਰਕਾਰ ਅਤੇ ਸ਼੍ਰੇਣੀਆਂ ਦੇ ਹੋ ਸਕਦੇ ਹਨ ਜਿਵੇਂ ਪੰਚੇਨ ਲਾਮਾ,ਦਲਾਈ ਲਾਮਾ, ਕਰਮਾਪਾ ਲਾਮਾ ਆਦਿ।

ਬੁੱਧ ਲਾਮਾ

ਹਵਾਲੇ

[ਸੋਧੋ]