ਸਮੱਗਰੀ 'ਤੇ ਜਾਓ

ਕਰਮਾਪਾ ਲਾਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੋਲ੍ਹਵਾਂ ਕਰਮਾਪਾ ਲਾਮਾ, ਰੰਗਜੰਗ ਰਿਜਪੇ ਦੋਰਜੇ
ਕਰਮਾਪਾ ਦਾ ਨਿਸ਼ਾਨ

ਕਰਮਾਪਾ ਲਾਮਾ (ਫਰਮਾ:Lang-bo-твп, kaːmapa ਬੁੱਧ ਧਰਮ ਦੀ ਕਾਗਯੂ (བཀའ་བརྒྱུད, ਵਾਇਲੀ: bka' brgyud) ਸੰਪਰਦਾ ਦਾ ਮੁਖੀ ਮੰਨਿਆ ਜਾਂਦਾ ਹੈ।

ਤਿੱਬਤ ਤੋਂ ਜਲਾਵਤਨੀ ਤੋਂ ਬਾਅਦ ਕਰਮਾਪਾ ਦਾ ਟਿਕਾਣਾ ਹੁਣ ਸਿੱਕਮ ਦੀ ਰੁਮਤੇਕ ਮੌਨੈਸਟਰੀ ਵਿਖੇ ਹੈ।