ਸਮੱਗਰੀ 'ਤੇ ਜਾਓ

ਲੈਨਿਨ ਦੀ ਮੁਢਲੀ ਜ਼ਿੰਦਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਲਾਦੀਮੀਰ ਲੈਨਿਨ
ਲੈਨਿਨ 1887
ਜਨਮ(1870-04-22)22 ਅਪ੍ਰੈਲ 1870
ਮੌਤ24 ਜਨਵਰੀ 1924(1924-01-24) (ਉਮਰ 53)
ਰਾਸ਼ਟਰੀਅਤਾਰੂਸੀ
ਪੇਸ਼ਾਕਮਿਊਨਿਸਟ ਇਨਕਲਾਬੀ; ਸਿਆਸਤਦਾਨ; ਸਮਾਜਕ-ਸਿਆਸੀ ਸਿਧਾਂਤਕਾਰ

ਬਚਪਨ: 1870–1887

[ਸੋਧੋ]

ਲੈਨਿਨ ਰੂਸੀ ਸਲਤਨਤ ਦੇ ਸ਼ਹਿਰ ਸਮਬਰਿਸਕ (ਜਿਸ ਦਾ ਨਾਮ ਤਬਦੀਲ ਕਰ ਕੇ ਉਲਿਆਨੋਵਸਕ ਕਰ ਦਿੱਤਾ ਗਿਆ) ਵਿੱਚ ਉਲੀਆ ਨਿਕੋਲਾਈਵਿੱਚ ਅਤੇ ਮਾਰਿਆ ਅਲੈਗਜ਼ੈਂਡਰੋਵਨਾ ਉਲੀਆਨੋਵਾ[1] ਦੇ ਘਰ ਪੈਦਾ ਹੋਏ। ਉਨ੍ਹਾਂ ਦੇ ਪਿਤਾ ਸਿਖਿਆ ਦੇ ਖੇਤਰ ਵਿੱਚ ਇੱਕ ਕਾਮਯਾਬ ਰੂਸੀ ਅਧਿਕਾਰੀ ਸਨ।

ਹਵਾਲੇ

[ਸੋਧੋ]
  1. Read, Christopher, Lenin (2005) Abingdon: Routledge p. 4.