ਵਾਸਫ਼ ਅਲੀ ਵਾਸਫ਼
ਦਿੱਖ
ਇਹ ਲੇਖ ਵਿਭਿੰਨ ਮਸਲਿਆਂ ਵਾਲਾ ਹੈ। ਕਿਰਪਾ ਕਰਕੇ ਇਸਨੂੰ ਸੁਧਾਰਨ ਵਿੱਚ ਮੱਦਦ ਕਰੋ ਜਾਂ ਗੱਲਬਾਤ ਸਫ਼ੇ ਉੱਤੇ ਇਹਨਾਂ ਮਸਲਿਆਂ ਦੀ ਚਰਚਾ ਕਰੋ। (Learn how and when to remove these template messages)
|
ਹਜ਼ਰਤ ਵਾਸਫ਼ ਅਲੀ ਵਾਸਫ਼ (Reh) | |
---|---|
ਜਨਮ | 15 ਜਨਵਰੀ 1929 ਜਿਲ੍ਹਾ ਖੁਸ਼ਬ |
ਮੌਤ | 18 ਜਨਵਰੀ 1993 ਲਾਹੌਰ |
ਰਾਸ਼ਟਰੀਅਤਾ | ਪਾਕਿਸਤਾਨ |
ਹੋਰ ਨਾਮ | ਬਾਬਾ ਜੀ ਹਜ਼ੂਰ |
ਪੇਸ਼ਾ | ਕਵਿ, ਅਧਿਆਪਕ, ਲੇਖਕ |
ਲਈ ਪ੍ਰਸਿੱਧ | ਕਿਤਾਬਾਂ,ਕਾਲਮ, ਸੰਤ, ਸੂਫੀ |
ਵੈੱਬਸਾਈਟ | wasifaliwasif |
ਵਾਸਫ਼ ਅਲੀ ਵਾਸਫ਼ (Urdu: واصف علی واصف; 15 January 1929 – 18 January 1993) ਪਾਕਿਸਤਾਨ ਦੇ ਉਰਦੂ ਸਾਹਿਤ ਦੇ ਜਾਣੇ ਪਛਾਣੇ ਲੇਖਕ ਸਨ। ਉਹ ਇੱਕ ਉਸਤਾਦ ਸ਼ਾਇਰ ਤੇ ਸੂਫ਼ੀ ਸਨ। ਉਹ ਆਪਣੀ ਮਖ਼ਸੂਸ ਅਦਬੀ ਸ਼ੈਲੀ ਲਈ ਮਸ਼ਹੂਰ ਸਨ।
ਜੀਵਨ
[ਸੋਧੋ]ਵਾਸਫ਼ ਅਲੀ ਵਾਸਫ਼ ਦਾ ਜਨਮ 15 ਜਨਵਰੀ 1929 ਨੂੰ ਜ਼ਿਲ੍ਹਾ ਖ਼ੁਸ਼ਾਬ ਵਿੱਚ ਹੋਇਆ। ਉਨ੍ਹਾਂ ਦੇ ਵਾਲਿਦ ਮੁਲਕ ਮੁਹੰਮਦ ਆਰਿਫ਼ ਇੱਕ ਉਸਤਾਦ ਸਨ। ਵਾਸਫ਼ ਹੋਰਾਂ ਦੀਨੀ ਤਲੀਮ ਆਪਣੇ ਵਾਲਿਦ ਪਿਤਾ ਕੋਲੋਂ ਅਤੇ ਪ੍ਰਾਇਮਰੀ ਤਲੀਮ ਖ਼ੁਸ਼ਾਬ ਦੇ ਇੱਕ ਸਕੂਲ ਤੋਂ ਹਾਸਲ ਕੀਤੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸ਼੍ਰੇਣੀਆਂ:
- ਸਫ਼ਾਈ ਚਾਹੁੰਦੇ ਸਫ਼ੇ from May 2014
- Articles with invalid date parameter in template
- ਸਫ਼ਾਈ ਚਾਹੁੰਦੇ ਸਭ ਸਫ਼ੇ
- Cleanup tagged articles with a reason field from May 2014
- Wikipedia pages needing cleanup from May 2014
- Articles lacking in-text citations from May 2014
- All articles lacking in-text citations
- Articles with multiple maintenance issues
- No local image but image on Wikidata
- ਉਰਦੂ ਕਵੀ
- ਪਾਕਿਸਤਾਨ, ਭਾਰਤ ਦੇ ਕਵੀ