ਸਮੱਗਰੀ 'ਤੇ ਜਾਓ

ਵਿਕਤੋਰ ਊਗੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਕਤੋਰ ਊਗੋ

ਵਿਕਟਰ ਹਿਊਗੋ (ਪੂਰਾ ਨਾਮ: ਵਿਕਟਰ ਮਾਰੀ ਹਿਊਗੋ; ਉਚਾਰਨ: [viktɔʁ maʁi yɡo]; 26 ਫ਼ਰਵਰੀ 1802–22 ਮਈ 1885) ਇੱਕ ਫ਼ਰਾਂਸੀਸੀ ਕਵੀ, ਨਾਵਲਕਾਰ ਅਤੇ ਨਾਟਕਕਾਰ ਸਨ। ਉਨ੍ਹਾਂ ਨੂੰ ਸਭ ਤੋਂ ਉੱਘੇ ਫਰਾਂਸੀਸੀ ਰੋਮਾਂਸਵਾਦੀ ਲੇਖਕ ਮੰਨਿਆ ਜਾਂਦਾ ਹੈ।

ਪੰਜਾਬੀ ਅਨੁਵਾਦ ਪੁਸਤਕਾਂ

[ਸੋਧੋ]
  • ਦੁਖੀਏ
  • ਟੱਪਰੀਵਾਸ ਕੁੜੀ[1]

ਹਵਾਲੇ

[ਸੋਧੋ]
  1. "ਇੰਡੈਕਸ:ਟੱਪਰੀਵਾਸ ਕੁੜੀ.pdf - ਵਿਕੀਸਰੋਤ" (PDF). pa.wikisource.org. Retrieved 2020-02-04.