ਵਿਟਾਮਿਨ ਈ
ਦਿੱਖ
ਵਿਟਾਮਿਨ ਈ | |
---|---|
ਦਵਾਈਆਂ ਦੀ ਟੋਲੀ | |
ਵਰਤੋਂ | ਵਿਟਾਮਿਨ ਈ ਦੀ ਘਾਟ, ਐਂਟੀ ਆਕਸੀਕਾਰਕ |
ਜੀਵ ਵਿਗਿਆਨਕ ਨਿਸ਼ਾਨਾ | ਪ੍ਰਤੀਕਿਰਿਆਤਮਕ ਆਕਸੀਜਨ ਸਪੀਸੀਜ਼ |
ਏ.ਟੀ.ਸੀ. ਕੋਡ | A11H |
External links | |
MeSH | D014810 |
ਏ.ਐੱਚ.ਐੱਫ਼.ਐੱਸ./Drugs.com | MedFacts Natural Products |
ਵਿਟਾਮਿਨ ਈ ਇਹ ਸਾਡੇ ਖ਼ੂਨ ਵਿੱਚ ਰੈਂਡ ਬਲੱਡ ਸੈੱਲ ਦਾ ਨਿਰਮਾਣ ਕਰਦੇ ਹਨ[1]। ਜੇ ਸਰੀਰ ਵਿੱਚ ਵਿਟਾਮਿਨ ਈ ਦੀ ਕਮੀ ਹੋ ਜਾਵੇ ਤਾਂ ਕਾਫ਼ੀ ਜਲਦੀ ਬੀਮਾਰੀਆਂ ਲੱਗਣ ਲੱਗ ਜਾਂਦੀਆਂ ਹਨ।
ਸ੍ਰੋਤ
[ਸੋਧੋ]ਇਹ ਵਿਟਾਮਿਨ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਠੀਕ ਰੱਖਣ ਲਈ ਸਾਨੂੰ ਕਣਕ, ਸਾਗ, ਚਣਿਆਂ, ਖਜੂਰ, ਜੌਂ, ਸ਼ੱਕਰਕੰਦੀ ਅਤੇ ਪੁੰਗਰੇ ਹੋਏ ਬੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਹਵਾਲੇ
[ਸੋਧੋ]- ↑ Brigelius-Flohé R, Traber MG (1999). "Vitamin E: function and metabolism" (PDF). FASEB J. 13 (10): 1145–1155. PMID 10385606.