ਵੇੱਲਾਯਾਨੀ ਝੀਲ
ਦਿੱਖ
ਵੇੱਲਾਯਾਨੀ ਝੀਲ | |
---|---|
ਸਥਿਤੀ | ਤਿਰੂਵਨੰਤਪੁਰਮ ਜ਼ਿਲ੍ਹਾ, ਕੇਰਲਾ |
ਗੁਣਕ | 8°24′N 76°59′E / 8.400°N 76.983°E |
Basin countries | ਭਾਰਤ |
Settlements | ਤਿਰੂਵਨੰਤਪੁਰਮ |
ਵੇੱਲਾਯਾਨੀ ਝੀਲ, ਜਿਸਨੂੰ ਸਥਾਨਕ ਭਾਸ਼ਾ ਵਿੱਚ ਵੇਲਯਾਨੀ ਕਯਾਲ, ਜਾਣਿਆ ਜਾਂਦਾ ਹੈ, ਕੇਰਲ, ਭਾਰਤ ਦੇ ਤਿਰੂਵਨੰਤਪੁਰਮ ਜ਼ਿਲ੍ਹੇ ਵਿੱਚ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ।
ਟਿਕਾਣਾ
[ਸੋਧੋ]ਇਹ ਲਗਭਗ ਤਿਰੂਵਨੰਤਪੁਰਮ ਦੇ ਥੰਮਪਨੂਰ ਕੇਂਦਰੀ ਬੱਸ ਸਟੇਸ਼ਨ ਤੋਂ 9 ਕਿਲੋਮੀਟਰ ਦੀ ਦੂਰੀ ਤੇ ਪੈਂਦੀ ਹੈ। ਬੱਸਾਂ ਈਸਟ ਫੋਰਟ ਵਿਖੇ ਸਿਟੀ ਡਿਪੂ ਤੋਂ ਵੇਲਯਾਨੀ ਝੀਲ ਲਈ ਚਲਦੀਆਂ ਹਨ। ਇਹ ਕੋਵਲਮ ਤੋਂ ਪੁਨਕੁਲਮ ਜੰਕਸ਼ਨ ਰਾਹੀਂ 7 ਕਿਲੋਮੀਟਰ ਦੀ ਦੂਰੀ 'ਤੇ ਹੈ ।
ਆਕਰਸ਼ਣ
[ਸੋਧੋ]ਓਨਮ ਦੇ ਦੌਰਾਨ ਝੀਲ ਵਿੱਚ ਇੱਕ ਕਿਸ਼ਤੀ ਦੌੜ ਹੁੰਦੀ ਹੈ ਜਿਸ ਵਿੱਚ ਭਾਰੀ ਭੀੜ ਆਕਰਸ਼ਿਤ ਹੁੰਦੀ ਹੈ। ਝੀਲ ਤੱਕ ਪਹੁੰਚਣ ਲਈ ਕੋਵਲਮ ਬੀਚ ਤੋਂ ਕੰਟਰੀ ਕਿਸ਼ਤੀ ਸੇਵਾ ਉਪਲਬਧ ਹੈ।