ਕੋਵਲਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੋਵਲਮ
neighbourhood
ਕੋਵਲਮ ਬੀਚ, ਤੀਰੂਵੰਥਪੁਰਮ
ਕੋਵਲਮ is located in Kerala
ਕੋਵਲਮ
ਕੋਵਲਮ
8°18′N 77°12′E / 8.3°N 77.2°E / 8.3; 77.2ਗੁਣਕ: 8°18′N 77°12′E / 8.3°N 77.2°E / 8.3; 77.2
ਮੁਲਕ ਭਾਰਤ
ਰਾਜ ਕੇਰਲ
ਜ਼ਿਲ੍ਹਾ ਤੀਰੂਵੰਥਪੁਰਮ ਜ਼ਿਲ੍ਹਾ
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਅਧਿਕਾਰਿਕ ਮਲਿਆਲਮ, ਅੰਗਰੇਜ਼ੀ
ਟਾਈਮ ਜ਼ੋਨ IST (UTC+5:30)

ਕੋਵਲਮ (ਮਲਿਆਲਮ:കോവളം) ਇੱਕ ਬੀਚ ਵਾਲਾ ਸ਼ਹਿਰ ਹੈ। ਇਹ ਭਾਰਤ ਦੇ ਕੇਰਲ ਰਾਜ ਵਿੱਚ ਸਥਿਤ ਹੈ। ਇਹ ਕੇਰਲਾ ਦੀ ਰਾਜਧਾਨੀ ਤੀਰੂਵੰਥਪੁਰਮ ਤੋਂ 16 ਕਿਲੋਮੀਟਰ ਦੂਰ ਸਥਿਤ ਹੈ। ਇਹ ਅਰਬ ਸਾਗਰ ਦੇ ਕੰਢੇ ਤੇ ਸਥਿਤ ਹੈ।[1]

ਸ਼ਬਦ ਨਿਰੁਕਤੀ[ਸੋਧੋ]

ਕੋਵਲਮ ਦਾ ਅਰਥ ਹੈ ਨਾਰੀਅਲ ਦੇ ਰੁੱਖਾਂ ਦਾ ਇਕੱਠ

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]