ਸਈਦ ਅਖ਼ਤਰ ਮਿਰਜ਼ਾ
ਦਿੱਖ
ਸਈਦ ਅਖਤਰ ਮਿਰਜ਼ਾ | |
---|---|
ਜਨਮ | 30 ਜੂਨ 1943 |
ਪੇਸ਼ਾ | ਫਿਲਮ ਡਾਇਰੈਕਟਰ, ਸਕਰੀਨਲੇਖਕ |
ਪੁਰਸਕਾਰ | ਵਧੀਆ ਨਿਰਦੇਸ਼ਨ ਲਈ ਨੈਸ਼ਨਲ ਫ਼ਿਲਮ ਐਵਾਰਡ: ਨਸੀਮ (1986) |
ਸਈਦ ਅਖਤਰ ਮਿਰਜ਼ਾ (ਜਨਮ 30 ਜੂਨ 1943) ਹਿੰਦੀ ਫ਼ਿਲਮਾਂ ਅਤੇ ਟੈਲੀਵਿਜ਼ਨ ਦੇ ਇੱਕ ਭਾਰਤੀ ਸਕਰੀਨ ਲੇਖਕ ਅਤੇ ਡਾਇਰੈਕਟਰ ਹਨ। ਉਸਨੇ ਮੋਹਨ ਜੋਸ਼ੀ ਹਾਜ਼ਿਰ ਹੋ! (1984),ਐਲਬਰਟ ਪਿੰਟੋ ਕੋ ਗੁੱਸਾ ਕਯੋਂ ਆਤਾ ਹੈ (1980), ਸਲੀਮ ਲੰਗੜੇ ਪੇ ਮਤ ਰੋ (1989) ਅਤੇ ਨਸੀਮ ਵਰਗੀਆਂ ਮਹੱਤਵਪੂਰਨ ਪੈਰਲਲ ਸਿਨੇਮਾ ਫ਼ਿਲਮਾਂ ਦਾ ਨਿਰਮਾਣ ਕੀਤਾ।