ਸਕੌਟ ਸਿਲਵਰ
ਦਿੱਖ
ਸਕੌਟ ਸਿਲਵਰ | |
---|---|
ਜਨਮ | ਵੌਰਕੇਸਟਰ, ਮੈਸੇਚਿਉਸੇਟਸ, ਸੰਯੁਕਤ ਰਾਜ | 30 ਨਵੰਬਰ 1964
ਸਿੱਖਿਆ | ਏ.ਐਫ.ਆਈ. ਕੰਜ਼ਰਵੇਟਰੀ |
ਪੇਸ਼ਾ | ਸਕਰੀਨਰਾਇਟਰ, ਫ਼ਿਲਮ ਨਿਰਦੇਸ਼ਕ |
ਸਕੌਟ ਸਿਲਵਰ (ਜਨਮ 30 ਨਵੰਬਰ 1964) ਇੱਕ ਅਮਰੀਕੀ ਸਕਰੀਨਰਾਈਟਰ[1] ਅਤੇ ਫ਼ਿਲਮ ਨਿਰਦੇਸ਼ਕ ਹੈ।[2]
ਸਿਲਵਰ ਜੌਹਨਜ਼,[3] ਦਿ ਮੋਡ ਸਕੁਐਡ,[2] 8 ਮਾਈਲ, ਦਿ ਫਾਈਟਰ, ਜਿਸ ਲਈ ਉਸਨੂੰ ਸਰਵੋਤਮ ਮੂਲ ਸਕ੍ਰੀਨਪਲੇ[4], ਅਤੇ ਜੋਕਰ ਲਈ ਅਕਾਦਮੀ ਇਨਾਮ ਲਈ ਨਾਮਜ਼ਦ ਕੀਤਾ ਗਿਆ ਸੀ, ਵਰਗੀਆਂ ਫ਼ਿਲਮਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।ਸਕੌਟ ਯਹੂਦੀ ਮੂਲ ਦਾ ਹੈ।[5]
ਹਵਾਲੇ
[ਸੋਧੋ]- ↑ Huver, Scott. ""The Fighter" Screenwriter's Next Round: A Superhero Flick". NBC Bay Area.
- ↑ 2.0 2.1 Gelder, Lawrence Van (March 26, 1999). "FILM REVIEW; The Squad That Was Mod Is Reshod". The New York Times.
- ↑ Holden, Stephen (January 31, 1997). "Even Midnight Cowboys Have Sunshine Dreams".
- ↑ "Scott Silver, 'The Fighter'". The Hollywood Reporter.
- ↑ Bloom, Nate (February 18, 2011). "Jewish Stars 2/18". Cleveland Jewish News. Retrieved January 5, 2018.
ਬਾਹਰੀ ਲਿੰਕ
[ਸੋਧੋ]- Scott Silver on IMDb