ਸਮੱਗਰੀ 'ਤੇ ਜਾਓ

ਸਟੈਗੋਸੌਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਟੈਗੋਸੌਰਸ
ਪੁਨਰਸਿਰਜਿਤ ਐਸ. ਸਟੇਨੋਪਸ ਪਿੰਜਰ, ਸੇਨਕਨਬਰਗ ਮਿਊਜੀਅਮ
Scientific classification
Type species
ਫਰਮਾ:Extinctਸਟੈਗੋਸੌਰਸ ਅਰਮੇਟਸ
ਮਾਰਸ਼, 1877
ਪ੍ਰਜਾਤੀਆਂ
Synonyms
  • Hypsirophus Cope, 1879
  • Diracodon Marsh, 1881

ਸਟੈਗੋਸੌਰਸ (/ˌstɛɡ[invalid input: 'ɵ']ˈsɔːrəs/, ਇਹਦੀਆਂ ਹੱਡੀਲੀਆਂ ਪਲੇਟਾਂ ਦੇ ਹਵਾਲੇ ਨਾਲ ਮਤਲਬ "ਛੱਤ ਵਾਲੀ ਕਿਰਲੀ" ਜਾਂ "ਢਕੀ ਹੋਈ ਕਿਰਲੀ"[1]) ਇੱਕ ਪ੍ਰਕਾਰ ਦੇ ਡਿਨੋਸੌਰ ਦਾ ਨਾਂ ਹੈ ਜੋ ਚਿਰ ਪਹਿਲਾਂ ਖਤਮ ਹੋ ਚੁੱਕੇ ਹਨ। ਇਹ ਮਗਰਲੇ ਜੁਰਾਸਿਕ ਦੌਰ ਵਿੱਚ ਹੁੰਦੇ ਸਨ। ਇਹ ਦਿਉ-ਕੱਦ ਪ੍ਰਾਣੀ ਅੱਜ ਤੋਂ ਕੋਈ ਪੰਦਰਾਂ ਕਰੋੜ ਸਾਲ ਪਹਿਲਾਂ ਇਸ ਧਰਤੀ ਤੇ ਵਿਚਰਦਾ ਸੀ। ਇਸ ਦੀ ਪੂਛ ਕੰਡਿਆਲੀ ਤੇ ਚਾਪੜਨੁਮਾ ਹੁੰਦੀ ਸੀ। ਸਟੈਗੋਸੋਰਸ ਦੋ ਯੂਨਾਨੀ ਸ਼ਬਦਾਂ ਸਟੈਗੋ ਅਤੇ ਸੌਰਸ ਦੇ ਜੋੜ ਤੋਂ ਬਣਿਆ ਹੈ। ਸਟੈਗੋ ਦਾ ਯੂਨਾਨੀ ਵਿੱਚ ਅਰਥ ਹੁੰਦਾ ਹੈ 'ਛੱਤ' ਤੇ ਸੌਰਸ ਦਾ 'ਕਿਰਲੀ'।

ਹਵਾਲੇ

[ਸੋਧੋ]
  1. "stegosaurus". Online Etymology Dictionary.