ਸਮੱਗਰੀ 'ਤੇ ਜਾਓ

ਸਮਰੂਪਤਾ (ਰੇਖਾਗਣਿਤ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਮਰੂਪ ਦੋ ਵਸਤੂਆਂ ਇਕੋ ਹੀ ਸ਼ਕਲ, ਅਕਾਰ ਦੀਆਂ ਹੋਣ ਉਸ ਨੂੰ ਸਮਰੂਪ ਕਿਹਾ ਜਾਂਦਾ ਹੈ। ਇੱਕ ਵਸਤੂ ਨੂੰ ਦੂਜੀ ਤੋਂ ਉਸ ਦੀਆਂ ਭੁਜਾਵਾਂ ਨੂੰ ਅਨੁਪਾਤਿਕ ਵਧਾਕੇ ਜਾਂ ਘਟਾਕੇ ਬਣਾਇਆ ਜਾ ਸਕਦਾ ਹੈ। ਜਿਵੇਂ ਸਾਰੇ ਚੱਕਰ ਇੱਕ ਦੂਜੇ ਨੂੰ ਸਮਰੂਪ ਹੁੰਦੇ ਹਨ। ਸਾਰੀਆਂ ਸਮਬਾਹੂ ਤ੍ਰਿਭੁਜ ਸਮਰੂਪ ਹੁੰਦੀਆਂ ਹਨ। ਪਰ ਆਇਤ, ਸਮਦੋਭੁਜੀ ਤ੍ਰਿਭੁਜ ਅਤੇ ਅੰਡਾਕਾਰ ਸਮਰੂਪ ਨਹੀਂ ਹੁੰਦੇ। ਜੇ ਕਿਸੇ ਤ੍ਰਿਭੁਜ ਦੇ ਦੋ ਕੋਣਾਂ ਦੀ ਮਾਤਰਾ ਦੁਜੀ ਤ੍ਰਿਭੁਜ ਦੇ ਦੋ ਕੋਣਾਂ ਦੇ ਬਰਾਬਰ ਹੋਵੇ ਤਾਂ ਤ੍ਰਿਭੁਜ ਸਮਰੂਪ ਹੁੰਦੀਆਂ ਹਨ ਇਸ ਨਿਯਮ ਨੂੰ AAA ਸਮਰੂਪ ਕਿਹਾ ਜਾਂਦਾ ਹੈ। ਦੋ ਸਮਰੂਪ ਤ੍ਰਿਭੁਜਾਂ ਅਤੇ ਵਿੱਚ ਉਹਨਾਂ ਦੀਆਂ ਸੰਗਤ ਭੁਜਾਵਾਂ ਦੇ ਅਨੁਪਾਤ ਸਮਾਨ ਹੁੰਦੇ ਹਨ। ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਉਹਨਾਂ ਦੀਆਂ ਸੰਗਤ ਭੁਜਾਵਾਂ ਦੇ ਵਰਗ ਦੇ ਅਨੁਪਾਤ ਦੇ ਬਰਾਬਰ ਹੁੰਦਾ ਹੈ।[1]

ਨਿਯਮ

[ਸੋਧੋ]
ਜੇ ਅਤੇ ਕੋਣਾਂ ਦਾ ਮਾਪ ਅਤੇ ਅਤੇ ਦਾ ਮਾਪ ਬਰਾਬਰ ਹੋਵੇ ਤਾਂ ਤੀਜਾ ਕੋਣ ਅਤੇ ਬਰਾਬਰ ਹੀ ਹੁੰਦੇ ਹਨ ਤਾਂ ਦੋਨੋਂ ਤ੍ਰਿਭੁਜ ਸਮਰੂਪ ਹੁੰਦੇ ਹਨ।
.

ਤ੍ਰਿਭੁਜ ਦੀਆਂ ਸਾਰੀਆਂ ਸੰਗਤ ਭੁਜਾਵਾਂ ਇਕੋ ਹੀ ਅਨੁਪਾਤ ਵਿੱਚ ਹੁੰਦੀਆਂ ਹਨ।

. ਤਾਂ ਤ੍ਰਿਭੁਜਾ ਸਮਰੂਪ ਹਨ।

ਜੇ ਤ੍ਰਿਭੁਜਾਂ ਦੀਆਂ ਦੋ ਭੁਜਾਵਾਂ ਇਕੋ ਹੀ ਅਨੁਪਾਤ ਵਿੱਚ ਹੋਣ ਅਤੇ ਉਹਨਾਂ ਵਿਚਕਾਰਲਾ ਕੋਣ ਬਰਾਬਰ ਹੋਵੇ ਤਾਂ ਤ੍ਰਿਭੁਜ ਸਮਰੂਪ ਹੁੰਦੇ ਹਨ।

ਅਤੇ ਅਤੇ ਬਰਾਬਰ ਹਨ।

ਜਦੋ ਦੋ ਤ੍ਰਿਭੁਜ ਅਤੇ ਸਮਰੂਪ ਹੋਣ ਤਾਂ ਉਹਨਾਂ ਨੂੰ ਹੇਠ ਲਿਖੇ ਅਨੁਸਾਰ ਦਰਸਾਇਆ ਜਾਂਦਾ ਹੈ।

.

ਹਵਾਲੇ

[ਸੋਧੋ]
  1. For instance, Venema 2006, p. 122 and Henderson & Taimiṇa 2005, p. 123