ਸਮੱਗਰੀ 'ਤੇ ਜਾਓ

ਸਮਾਜਿਕ ਅੰਦੋਲਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਮਾਜਕ ਅੰਦੋਲਨ ਤੋਂ ਮੋੜਿਆ ਗਿਆ)

ਸਮਾਜਿਕ ਅੰਦੋਲਨ ਇੱਕ ਪ੍ਰਕਾਰ ਦਾ ਸਮੂਹਿਕ ਅੰਦੋਲਨ ਹੁੰਦਾ ਹੈ। ਇਹ ਲੋਕਾਂ ਅਤੇ/ਜਾਂ ਸੰਗਠਨਾਂ ਦੇ ਵਿਸ਼ਾਲ ਗੈਰਰਸਮੀ ਸਮੂਹ ਹੁੰਦੇ ਹਨ ਜਿਹਨਾਂ ਦਾ ਟੀਚਾ ਕਿਸੇ ਵਿਸ਼ੇਸ਼ ਸਮਾਜਿਕ ਮੁੱਦੇ ਉੱਤੇ ਕੇਂਦਰਿਤ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਇਹ ਕੋਈ ਸਮਾਜਿਕ ਤਬਦੀਲੀ ਕਰਨਾ ਚਾਹੁੰਦੇ ਹਨ, ਉਸ ਦਾ ਵਿਰੋਧ ਕਰਦੇ ਹਨ ਜਾਂ ਕਿਸੇ ਸਮਾਜਿਕ ਤਬਦੀਲੀ ਨੂੰ ਖ਼ਤਮ ਕਰ ਕੇ ਪੂਰਵਸਥਿਤੀ ਵਿੱਚ ਲਿਆਉਣਾ ਚਾਹੁੰਦੇ ਹਨ।

ਆਧੁਨਿਕ ਪੱਛਮੀ ਜਗਤ ਵਿੱਚ ਸਮਾਜਿਕ ਅੰਦੋਲਨ ਸਿੱਖਿਆ ਦੇ ਪ੍ਰਸਾਰ ਦੇ ਦੁਆਰਾ ਅਤੇ ਉਨੀਵੀਂ ਸ਼ਦੀ ਵਿੱਚ ਉਦਯੋਗੀਕਰਨ ਅਤੇ ਨਗਰੀਕਰਨ ਦੇ ਕਾਰਨ ਮਜਦੂਰਾਂ ਗਤੀਸ਼ੀਲਤਾ ਵਿੱਚ ਵਾਧੇ ਦੇ ਕਾਰਨ ਸੰਭਵ ਹੋਏ।[1]

ਹਵਾਲੇ

[ਸੋਧੋ]
  1. Weinberg, 2013