ਸਮੱਗਰੀ 'ਤੇ ਜਾਓ

ਸਲਵਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Punjabi Celebration

ਸਲਵਾਰ ਪੰਜਾਬੀ ਪੁਸ਼ਾਕ ਦਾ ਇੱਕ ਹਿੱਸਾ ਹੈ ਜਿਸਨੂੰ ਤਿਓਰ ਜਾਂ ਸੁੱਥਣ ਵੀ ਕਹਿੰਦੇ ਹਨ। ਇਹ ਔਰਤਾਂ ਦੁਆਰਾ ਆਮ ਤੌਰ ਤੇ ਪਾਈ ਜਾਣ ਵਾਲੀ ਪੁਸ਼ਾਕ ਹੈ। ਇਸਦੇ ਨਾਲ ਕੁੜਤਾ ਅਤੇ ਚੁੰਨੀ ਪਹਿਨੀ ਜਾਂਦੀ ਹੈ। ਇਹ ਪਾਕਿਸਤਾਨ ਦੀ ਰਾਸ਼ਟਰੀਨ ਪੁਸ਼ਾਕ ਹੈ[1][2] ਅਤੇ 1960 ਦੇ ਦਸ਼ਕ ਤੋਂ ਸਰਕਾਰੀ ਦਫਤਰਾਂ ਵਿੱਚ ਪਾਈ ਜਾਂਦੀ ਹੈ।[3] ਇਹ ਪਹਿਰਾਵਾ ਪੰਜਾਬੀ ਪਰੰਪਰਾ ਵਿੱਚ ਇਹ ਸੁੱਥਣ-ਕੁੜਤਾ ਜਾਂ ਸਲਵਾਰ-ਝੱਗਾ ਦੇ ਸੁਮੇਲ ਵਜੋਂ ਪਾਇਆ ਜਾਂਦਾ ਹੈ।[4][5]

ਹਵਾਲੇ

[ਸੋਧੋ]
  1. Basic facts about Pakistan, Issue 5 (1950)
  2. Nelson,Lise . Seager,Joni (2008) A Companion to Feminist Geography
  3. Qadeer. Mohammad (2006) Pakistan - Social and Cultural Transformations in a Muslim Nation [1]
  4. 1892 Punjab Gazeetter
  5. Kumar, Raj (2008) Encyclopaedia of Untouchables Ancient, Medieval and Modern [2]