ਸਮੱਗਰੀ 'ਤੇ ਜਾਓ

ਸ਼ੀਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੀਸ਼ੇ ਵਿੱਚ ਫੁੱਲਦਾਨ ਦਾ ਬਿੰਬ

ਸ਼ੀਸ਼ਾ ਜਾਂ ਆਈਨਾ ਅਜਿਹੀ ਵਸਤ ਹੁੰਦੀ ਹੈ ਜੋ ਰੌਸ਼ਨੀ ਨੂੰ ਇਸ ਤਰ੍ਹਾਂ ਮੋੜਦੀ ਹੈ ਕਿ, ਕੁਝ ਛੱਲ-ਲੰਬਾਈਆਂ ਦੇ ਦਾਇਰੇ ਵਿੱਚ ਆਉਂਦੀ ਰੌਸ਼ਨੀ ਵਾਸਤੇ, ਮੁੜੀ ਹੋਈ ਰੌਸ਼ਨੀ ਵਿੱਚ ਅਸਲ ਰੌਸ਼ਨੀ ਦੇ ਕਈ ਜਾਂ ਤਕਰੀਬਨ ਸਾਰੇ ਹੀ ਭੌਤਕੀ ਗੁਣ ਸਾਂਭੇ ਹੋਏ ਹੁੰਦੇ ਹਨ।

ਬਾਹਰਲੇ ਜੋੜ

[ਸੋਧੋ]