ਸਮੱਗਰੀ 'ਤੇ ਜਾਓ

ਸ਼ੇਖ ਰਸ਼ੀਦ ਅਹਿਮਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ੇਖ ਰਸ਼ੀਦ ਅਹਿਮਦ
شيخ رشيد احمد
ਲੋਕੋਮੋਟਿਵ ਅਤੇ ਰੇਲਵੇ ਦੇ ਮੰਤਰੀ
ਦਫ਼ਤਰ ਵਿੱਚ
1 ਮਈ 2006 – 15 ਨਵੰਬਰ 2007
ਰਾਸ਼ਟਰਪਤੀਪਰਵੇਜ਼ ਮੁਸ਼ੱਰਫ
ਪ੍ਰਧਾਨ ਮੰਤਰੀਸ਼ੌਕਤ ਅਜ਼ੀਜ਼
ਤੋਂ ਪਹਿਲਾਂSaleemur Rahman Akhoond
ਤੋਂ ਬਾਅਦGhulam Ahmad Bilour
ਸੂਚਨਾ ਮੰਤਰੀ ਅਤੇ ਮਾਸ-ਮੀਡੀਆ ਪ੍ਰਸਾਰਨ
ਦਫ਼ਤਰ ਵਿੱਚ
21 ਨਵੰਬਰ 2002 – 20 ਮਈ 2006
ਰਾਸ਼ਟਰਪਤੀਪਰਵੇਜ਼ ਮੁਸ਼ੱਰਫ Kprimeminister 2 = ਸ਼ੌਕਤ ਅਜ਼ੀਜ਼
ਨਿੱਜੀ ਜਾਣਕਾਰੀ
ਜਨਮ
ਸ਼ੇਖ ਰਸ਼ੀਦ ਅਹਿਮਦ

(1950-11-06) 6 ਨਵੰਬਰ 1950 (ਉਮਰ 73)
ਰਾਵਲਪਿੰਡੀ, ਪੰਜਾਬ ਦਾ ਸੂਬਾ, ਪਾਕਿਸਤਾਨ
ਨਾਗਰਿਕਤਾਪਾਕਿਸਤਾਨੀ
ਕੌਮੀਅਤਪਾਕਿਸਤਾਨੀ
ਸਿਆਸੀ ਪਾਰਟੀਅਵਾਮੀ ਮੁਸਲਿਮ ਲੀਗ (ਏਐਮਐਲ)
ਅਲਮਾ ਮਾਤਰਪੰਜਾਬ ਦੀ ਯੂਨੀਵਰਸਿਟੀ
LLB and MA
ਕੈਬਨਿਟਸ਼ੌਕਤ ਅਜ਼ੀਜ਼ ਕੈਬਿਨੈੱਟ

ਸ਼ੇਖ ਰਸ਼ੀਦ ਅਹਿਮਦ (ਉਰਦੂ: شيخ رشيداحمد‎, ਜਨਮ 6 ਨਵੰਬਰ 1950) ਇੱਕ ਪਾਕਿਸਤਾਨੀ ਸਿਆਸਤਦਾਨ, ਟੈਲੀਵਿਜ਼ਨ ਅਦਾਕਾਰ ਅਤੇ ਪੋਠੋਹਾਰੀ ਤੇ ਮੀਰਪੁਰੀ ਲੇਖਕ ਵੀ ਹੈ। ਉਹ ਪਾਕਿਸਤਾਨੀ ਸਿਆਸਤ ਵਿੱਚ 1970ਈ. ਵਿੱਚ ਦਾਖਲ ਹੋਇਆ ਅਤੇ 1985ਈ. ਤੱਕ ਉਹ ਇੱਕ ਕੌਮੀ ਸਿਆਸਤਦਾਨ ਬਣ ਗਿਆ। ਓਦੋਂ ਤੋਂ ਲੈ ਕੇ ਹੁਣ ਤੱਕ ਉਹ 7 (1985, 1988, 1990, 1993, 1997, 2002, 2013) ਵਾਰ ਕੌਮੀ ਅਸੈਂਬਲੀ ਲਈ ਚੁਣਿਆ ਜਾ ਚੁਕਿਆ ਹੈ।

ਹਵਾਲੇ

[ਸੋਧੋ]