ਸਾਮਰਾਜਵਾਦ, ਪੂੰਜੀਵਾਦ ਦੀ ਅੰਤਿਮ ਅਵਸਥਾ
ਦਿੱਖ
ਲੇਖਕ | ਵਲਾਦੀਮੀਰ ਲੈਨਿਨ |
---|---|
ਮੂਲ ਸਿਰਲੇਖ | Империализм как высшая стадия капитализма |
ਦੇਸ਼ | ਰੂਸੀ ਗਣਰਾਜ |
ਭਾਸ਼ਾ | ਰੂਸੀ |
ਵਿਧਾ | ਸਮਾਜਕ ਆਲੋਚਨਾ |
ਪ੍ਰਕਾਸ਼ਕ | ਜ਼ਿਜਨ' ਏ ਜ਼ਨਾਨੀਏ |
ਪ੍ਰਕਾਸ਼ਨ ਦੀ ਮਿਤੀ | 1917 |
ਸਾਮਰਾਜਵਾਦ, ਪੂੰਜੀਵਾਦ ਦੀ ਅੰਤਿਮ ਅਵਸਥਾ (1917) ਵਿੱਚ, ਲੈਨਿਨ, ਪੂੰਜੀਵਾਦ ਦੀ ਅੰਤਿਮ ਅਵਸਥਾ ਵਜੋਂ ਸਾਮਰਾਜਵਾਦ ਦੀ ਲੁੱਟ ਖਸੁੱਟ ਰਾਹੀਂ, ਵੱਡੇ ਲਾਭ ਯਕੀਨੀ ਬਣਾਉਣ ਵਿੱਚ ਵਿੱਤੀ ਪੂੰਜੀ ਦੇ ਕਾਰਜਾਂ ਨੂੰ ਦਰਸਾਉਂਦਾ ਹੈ। ਇਹ ਲਿਖਤ ਦਾਸ ਕੈਪੀਟਲ (1867) ਵਿੱਚ ਸੂਤਰਬੱਧ ਕਾਰਲ ਮਾਰਕਸ ਦੇ ਰਾਜਸੀ ਆਰਥਿਕਤਾ ਦੇ ਸਿਧਾਤਾਂ ਵਿੱਚ ਲੈਨਿਨ ਦੀਆਂ ਤਰਮੀਮਾਂ ਅਤੇ ਵਾਧਿਆਂ ਦਾ ਵਿਰੋਧ-ਵਿਕਾਸੀ ਵਿਸ਼ਲੇਸ਼ਣ ਹੈ।[1]
ਹਵਾਲੇ
[ਸੋਧੋ]- ↑ John Baylis and Steve Smith (2005) The Globalization of World Politics OUP: p. 231