ਸਾਹਿਤਕ ਰਸਾਲਾ
ਦਿੱਖ
ਸਾਹਿਤਕ ਰਸਾਲਾ ਵਿਆਪਕ ਅਰਥ ਵਿੱਚ ਸਾਹਿਤ ਨੂੰ ਸਮਰਪਿਤ ਇੱਕ ਮਿਆਦੀ ਰਸਾਲੇ ਨੂੰ ਕਹਿੰਦੇ ਹਨ। ਸਾਹਿਤਕ ਰਸਾਲੇ ਆਮ ਤੌਰ ਤੇ ਕਹਾਣੀਆਂ, ਕਵਿਤਾਵਾਂ ਅਤੇ ਲੇਖਾਂ ਦੇ ਇਲਾਵਾ ਸਾਹਿਤਕ ਆਲੋਚਨਾ, ਕਿਤਾਬ ਸਮੀਖਿਆ, ਲੇਖਕਾਂ ਦੇ ਜੀਵਨੀਮੂਲਕ ਨੈਣ-ਨਕਸ਼ ਅਤੇ ਉਨ੍ਹਾਂ ਨਾਲ ਇੰਟਰਵਿਊਆਂ ਅਤੇ ਚਿੱਠੀ-ਪੱਤਰ ਪ੍ਰਕਾਸ਼ਿਤ ਕਰਦੇ ਹਨ।
ਸਾਹਿਤਕ ਰਸਾਲਿਆਂ ਦਾ ਇਤਿਹਾਸ
[ਸੋਧੋ]Nouvelles de la Republique des Lettres ਨੂੰ ਪਹਿਲਾ ਸਾਹਿਤਕ ਮੈਗਜ਼ੀਨ ਸਮਝਿਆ ਜਾਂਦਾ ਹੈ ਜੋ 1684 ਵਿੱਚ Pierre Bayle ਨੇ ਫ਼ਰਾਂਸ ਵਿੱਚ ਸਥਾਪਤ ਕੀਤਾ ਸੀ।[1]
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Travis Kurowski (Fall 2008). "Some Notes on the History of the Literary Magazine" (PDF). Mississippi Review. 36 (3). Retrieved 16 February 2015. – via JSTOR (subscription required)