ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸਾਹਿਤਕ ਰਸਾਲੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਦੇ ਵਿਸ਼ੇ ਉੱਤੇ ਲਿਖੇ ਜਾਂਦੇ ਰਸਾਲੇ ਹਨ। ਵੈਸੇ ਤਾਂ ਪੰਜਾਬੀ ਵਿੱਚ ਸਾਹਿਤਕ ਪੱਤਰਕਾਰੀ 19ਵੀਂ ਸਦੀ ਵਿੱਚ ਸ਼ੁਰੂ ਹੋ ਗਈ ਸੀ ਪਰ ਨਿਰੋਲ ਸਾਹਿਤਕ ਰਸਾਲੇ ਸਾਡੇ ਸਾਹਮਣੇ 20ਵੀਂ ਸਦੀ ਵਿੱਚ ਹੀ ਆਉਂਦੇ ਹਨ।

ਸੂਚੀ[ਸੋਧੋ]

 1. ਪ੍ਰੀਤਮ (ਰਸਾਲਾ) (1923)
 2. ਫੁਲਵਾੜੀ (ਰਸਾਲਾ) (1924)
 3. ਬਸੰਤ (ਰਸਾਲਾ) (1928)
 4. ਮੋਤੀਆ (ਰਸਾਲਾ) (1928)
 5. ਹੰਸ (ਰਸਾਲਾ) (1929)
 6. ਚੰਨ (ਰਸਾਲਾ) (1931)
 7. ਪ੍ਰਭਾਤ (ਰਸਾਲਾ) (1931)
 8. ਕਵੀ (ਰਸਾਲਾ) (1931)
 9. ਬਾਲਕ (ਰਸਾਲਾ) (1932)
 10. ਪੰਜਾਬੀ ਮੰਚ (ਰਸਾਲਾ) (1933)
 11. ਪ੍ਰੀਤਲੜੀ (1933)
 12. ਨਵੀਂ ਦੁਨੀਆ (ਰਸਾਲਾ) (1938)
 13. ਕੋਮਲ ਸੰਸਾਰ (ਰਸਾਲਾ) (1938)
 14. ਪੰਜ ਦਰਿਆ (ਰਸਾਲਾ) (1939)
 15. ਕੰਵਲ (ਰਸਾਲਾ) (1940)
 16. ਬਾਲ ਸੰਦੇਸ਼ (ਰਸਾਲਾ) (1940)
 17. ਜੀਵਨ ਪ੍ਰੀਤੀ (ਰਸਾਲਾ) (1941)
 18. ਪੰਜਾਬੀ ਸਾਹਿਤ (ਰਸਾਲਾ) (1942)
 19. ਸਾਡੀ ਕਹਾਣੀ (ਰਸਾਲਾ) (1946)
 20. ਹਿਤਕਾਰੀ (ਰਸਾਲਾ) (1947)
 21. ਜੀਵਨ (ਰਸਾਲਾ)
 22. ਸਾਹਿਤ ਸਮਾਚਾਰ
 23. ਆਰਸੀ (ਪਰਚਾ) (1958)
 24. ਨਾਗਮਣੀ (ਪਰਚਾ) (1966)
 25. ਕਹਾਣੀ ਪੰਜਾਬ
 26. ਹੁਣ (ਚੌ-ਮਾਸਿਕ)
 27. ਸਿਰਜਣਾ (ਤ੍ਰੈ-ਮਾਸਿਕ)
 28. ਪ੍ਰਤਿਮਾਨ (ਰਸਾਲਾ)
 29. ਮੇਘਲਾ
 30. ਅੰਮ੍ਰਿਤ ਕੀਰਤਨ (ਰਸਾਲਾ)
 31. ਅਦਬੀ ਸਾਂਝ
 32. ਪ੍ਰਵਚਨ (ਰਸਾਲਾ)
 33. ਸਮਦਰਸ਼ੀ
 34. ਸ਼ੀਰਾਜ਼ਾ
 35. ਲਕੀਰ (ਰਸਾਲਾ)
 36. ਕਵਿਤਾ (ਮਾਸਕ ਪੱਤਰ)
 37. ਕੂਕਾਬਾਰਾ (ਰਸਾਲਾ)
 38. ਜਨ ਸਾਹਿਤ (ਰਸਾਲਾ)
 39. ਪੰਜਾਬੀ ਦੁਨੀਆ (ਰਸਾਲਾ)
 40. ਸ਼ਬਦ ਬੂੰਦ (ਮੈਗਜ਼ੀਨ)
 41. ਇੱਕੀ (ਮੈਗਜ਼ੀਨ)
 42. ਲਹਿਰਾਂ (ਮੈਗਜ਼ੀਨ)
 43. ਨੰਗੇ ਹਰਫ (ਰਸਾਲਾ) 2009
 44. ਕਾਵਿ-ਸ਼ਾਸਤਰ(ਤ੍ਰੈ-ਮਾਸਿਕ)
 45. ਆਬਰੂ (ਰਸਾਲਾ)
 46. ਏਕਮ (ਰਸਾਲਾ)
 47. ਨਜ਼ਰੀਆ(ਰਸਾਲਾ)
 48. ਘਰ ਸ਼ਿੰਗਾਰ (ਰਸਾਲਾ)
 49. ਮਹਿਰਮ (ਰਸਾਲਾ)
 50. ਰੂਹ ਪੰਜਾਬੀ (ਰਸਾਲਾ)
 51. ਸਮਕਾਲੀ ਸਾਹਿਤ
 52. ਕਲਾਕਾਰ (ਰਸਾਲਾ)
 53. ਮੁਹਾਂਦਰਾ (ਰਸਾਲਾ)
 54. ਵਾਹਘਾ (ਰਸਾਲਾ)
 55. ਤ੍ਰਿਸ਼ੰਕੂ (ਰਸਾਲਾ)
 56. ਰਾਗ (ਰਸਾਲਾ)
 57. ਅੱਖਰ (ਰਸਾਲਾ)
 58. ਸੰਵਾਦ (ਰਸਾਲਾ)
 59. ਛਿਣ (ਤ੍ਰੈਮਾਸਿਕ ਰਸਾਲਾ) 2012
 60. ਮਿੰਨੀ (ਰਸਾਲਾ) 1988
 61. ਸ਼ਬਦ ਤ੍ਰਿੰਜਣ (ਰਸਾਲਾ) 2008
 62. ਗ਼ੁਫ਼ਤਗੂ (ਰਸਾਲਾ) 2019

63.ਖੋਜਨਾਮਾ-ਅੰਤਰ-ਰਾਸ਼ਟਰੀ ਸਾਹਿਤਕ ਅਤੇ ਖੋਜ ਜਰਨਲ 2023 (https://khojnama.com/)