ਸਮੱਗਰੀ 'ਤੇ ਜਾਓ

ਸੁੱਖਥਾਈ ਟ੍ਰਾਈਮੈਟ ਗੋਲਡਨ ਬੁੱਧ ਮੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੁੱਖਥਾਈ ਟ੍ਰਾਈਮੈਟ ਗੋਲਡਨ ਬੁੱਧ ਮੰਦਰ
ਸੁੱਖਥਾਈ ਟ੍ਰਾਈਮੈਟ ਗੋਲਡਨ ਬੁੱਧ ਮੰਦਰ
Map
ਹੋਰ ਨਾਮਗੋਲਡਨ ਬੁੱਧ ਮੰਦਰ
ਆਮ ਜਾਣਕਾਰੀ
ਕਸਬਾ ਜਾਂ ਸ਼ਹਿਰਬੈਂਕਾਕ
ਨਿਰਮਾਣ ਆਰੰਭ14ਵੀਂ ਸਦੀ
ਮੁਕੰਮਲ13ਵੀਂ ਸਦੀ ਜਾਂ 14ਵੀਂ ਸਦੀ

ਸੁੱਖਥਾਈ ਟ੍ਰਾਈਮੈਟ ਗੋਲਡਨ ਬੁੱਧ ਮੰਦਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਸਥਿਤ ਹੈ। ਇਸ ਵਿੱਚ ਸਥਾਪਿਤ ਮਹਾਤਮਾ ਬੁੱਧ ਦਾ ਸੁੱਧ ਸੋਨੇ ਦਾ ਬੁੱਤ ਵਿਸ਼ਵ ਵਿੱਚ ਸਭ ਤੋਂ ਵੱਡਾ ਬੁੱਤ ਮੰਨਿਆ ਜਾਂਦਾ ਹੈ। ਇਹ ਮੰਦਰ ਵਿੱਚ ਸਥਾਪਿਤ ਬੁੱਤ ਸ਼ੁੱਧ ਸੋਨੇ ਨਾਲ ਤਰਾਸ਼ਿਆ 5.5 ਟਨ ਭਾਰਾ ਹੈ। ਇਹ ਬੁੱਤ ਜ਼ਮੀਨ ਤੋਂ ਸਿਰੇ ਤੱਕ 15 ਫੁੱਟ 9 ਇੰਚ ਲੰਬਾ ਹੈ ਅਤੇ ਬੁੱਤ ਦੀ ਗੋਲਾਈ 12 ਫੁੱਟ 5 ਇੰਚ ਹੈ।[1]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. McKenzie, Peter (2007-05-07). "The Golden Buddha and the Man Himself". Languageinstinct.blogspot.ca. Retrieved 2013-06-23.