ਸੰਪਾ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੰਪਾ ਦਾਸ ਬਨਸਪਤੀ ਵਿਗਿਆਨੀ ਹੈ, ਜਿਸਨੇ ਅਜਿਹੇ ਕੁਦਰਤੀ ਰਖਿਅਕ ਦੀ ਖੋਜ ਕੀਤੀ, ਜਿਸ ਨਾਲ ਭਾਰਤੀ ਫਸ਼ਲ ਦੀ ਪੈਦਾਵਾਰ ਵਿੱਚ ਵਾਧਾ ਅਤੇ ਕੁਦਰਤੀ ਤਰੀਕੇ ਨਾਲ ਕੀਟਨਾਸ਼ਕ ਦਿਵਾਈਆਂ ਦੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ।

ਮੁੱਢਲਾ ਜੀਵਨ[ਸੋਧੋ]

ਸੰਪਾ ਦਾਸ ਬਨਸਪਤੀ ਅਤੇ ਜੀਵ-ਵਿਗਿਆਨ ਵਿਭਾਗ ਦੇ ਸੀਨੀਅਰ ਪ੍ਰੋਫੈਸ਼ਰ ਹਨ। ਓਨ੍ਹਾਂ ਨੇ ਕੌਲਕੱਤਾ ਯੂਨੀਵਰਸਿਟੀ ਤੋਂ 1981 ਵਿੱਚ ਪੀ.ਐੱਚ.ਡੀ(ਬਨਸਪਤੀ ਵਿਗਿਆਨ)ਦੀ ਡਿਗਰੀ ਹਾਸਿਲ ਕੀਤੀ।[1]

ਖੋਜ ਕਾਰਜ[ਸੋਧੋ]

ਸੰਪਾ ਦਾਸ ਨੇ ਬਨਸਪਤੀ ਸ੍ਰੋਤ ਤੋਂ ਕੀਟ-ਨਾਸ਼ਕੀ ਪ੍ਰੋਟੀਨ ਦੇ ਵਿਵਹਾਰ ਦੀ ਜਾਂਚ-ਪੜਤਾਲ ਕੀਤੀ ਅਤੇ ਉਸਦਾ ਵਰਣਨ ਕੀਤਾ। ਦਾਸ ਦਾ ਖੋਜ ਕਾਰਜ ਦਾ ਸਮਾਂ 35 ਸਾਲਾਂ ਤੱਕ ਫੈਲਿਆ ਹੋਇਆ ਹੈ। ਓਹ ਖੇਤੀਬਾੜੀ ਜੈਵ-ਤਕਨੀਕ ਸੰਬੰਧੀ ਲੋਕ ਸੰਸਥਾ ਨੂੰ ਚਲਾਓਣ ਵਾਲੇ ਨਿਪੁੰਨ ਅਧਿਕਾਰੀਆਂ ਵਿਚੋਂ ਇੱਕ ਹੈ। ਉਹ ਬੋਸ ਸੰਸਥਾ ਵਿੱਚ ਵੀ ਕੰਮ ਕਰ ਰਹੀ ਹੈ,ਜੋ ਇੱਕ ਵਿਗਿਆਨ ਅਤੇ ਤਕਨੀਕ ਨੂੰ ਕੇਂਦਰਿਤ ਕਰਨ ਵਾਲੀ ਬਹੁ-ਅਨੁਸ਼ਾਸਨੀ ਖੋਜ ਸੰਸਥਾ ਹੈ।[2]

ਇਨਾਮ ਅਤੇ ਸਨਮਾਨ[ਸੋਧੋ]

ਭਾਰਤੀ ਰਾਸ਼ਟਰੀ ਵਿਗਿਆਨ ਅਕਾਦਮੀ ਦੇ ਸਹਿਯੋਗੀ ਵਜੋਂ ਸਨਮਾਨਿਤ, 2009 ਭਾਰਤੀ ਵਿਗਿਆਨ ਦੇ ਰਾਸ਼ਟਰੀ ਅਕਾਦਮੀ ਦੇ ਸਹਿਯੋਗੀ ਵਜੋਂ ਸਨਮਾਨਿਤ, 2009[1]

ਹਵਾਲੇ[ਸੋਧੋ]

  1. 1.0 1.1 Institute, Bose (2016). "Bose Institute". bose institute. bose institute. Archived from the original on 14 ਅਗਸਤ 2016. Retrieved 4 March 2017. {{cite web}}: Unknown parameter |dead-url= ignored (|url-status= suggested) (help)
  2. science, Alliance (2015). "Alliance for science". Alliance for science. Alliance for science. Archived from the original on 12 ਮਾਰਚ 2017. Retrieved 4 March 2017. {{cite web}}: Unknown parameter |dead-url= ignored (|url-status= suggested) (help)