ਸੰਯੁਕਤ ਰਾਜ ਕਾਂਗਰਸ
ਦਿੱਖ
ਅਮਰੀਕਨ ਕਾਂਗਰਸ | |
---|---|
114ਵੀਂ ਸੰਯੁਕਤ ਰਾਜ ਸਟੇਟ ਕਾਂਗਰਸ | |
ਕਿਸਮ | |
ਕਿਸਮ | ਸਦਨੀ |
ਸਦਨ | ਸੈਨੇਟ ਪ੍ਰਤੀਨਿਧੀ ਦਾ ਹਾਊਸ |
ਬਣਤਰ | |
ਸੀਟਾਂ | 535 ਮੈਂਬਰ: 100 ਸੈਨੇਟ 435 ਪ੍ਰਤੀਨਿਧੀ 6 ਹੋਰ ਮੈਂਬਰ ਜਿਹੜੇ ਵੋਟ ਨਹੀਂ ਪਾ ਸਕਦੇ। |
ਪ੍ਰਤੀਨਿਧੀ ਦਾ ਹਾਉਸ ਸਿਆਸੀ ਦਲ |
|
ਸੈਨੇਟ ਸਿਆਸੀ ਦਲ |
|
ਚੋਣਾਂ | |
ਪ੍ਰਤੀਨਿਧੀ ਦਾ ਹਾਉਸ ਆਖਰੀ ਚੋਣ | ਸੰਯੁਕਤ ਰਾਜ ਪ੍ਰਤੀਨਿਧੀ ਚੋਣਾਂ, 2016 |
ਸੈਨੇਟ ਆਖਰੀ ਚੋਣ | ਸੰਯੁਕਤ ਰਾਜ ਸੈਨੇਟ ਚੋਣਾਂ, 2016 |
ਮੀਟਿੰਗ ਦੀ ਜਗ੍ਹਾ | |
ਵਸ਼ਿੰਗਟਨ ਡੀਸੀ | |
ਵੈੱਬਸਾਈਟ | |
www |
ਅਮਰੀਕਨ ਕਾਂਗਰਸ ਸੰਯੁਕਤ ਰਾਜ ਅਮਰੀਕਾ ਦੀ ਲੋਕ ਸਭਾ ਹੈ ਜਿਸ ਦੇ ਦੋ ਚੈਂਬਰ ਹਨ: ਸੈਨੇਟ ਅਤੇ ਪ੍ਰਤੀਨਿਧ ਦਾ ਹਾਊਸ ਹਨ। ਕਾਂਗਰਸ ਦੀ ਮੀਟਿੰਗ ਵਾਸ਼ਿੰਗਟਨ, ਡੀ.ਸੀ. 'ਚ ਹੁੰਦੀਆਂ ਹਨ। ਸੈਨੇਟ ਅਤੇ ਪ੍ਰਤੀਨਿਧੀਆਂ ਦੀ ਚੋਣ ਸਿਧੀ ਹੁੰਦੀ ਹੈ। ਜ਼ਿਆਦਾ ਮੈਂਬਰ ਰੀਪਬਲਿਕ ਪਾਰਟੀ ਜਾਂ ਡੈਮੋਕ੍ਰੈਟਿਕ ਪਾਰਟੀ ਦੇ ਹੁੰਦੇ ਹਨ। ਅਮਰੀਕਨ ਕਾਂਗਰਸ ਵਿੱਚ 535 ਮੈਬਰ ਹੁੰਦੇ ਹਨ ਜਿਹਨਾਂ ਵਿੱਚ 435 ਪ੍ਰਤੀਨਿਧੀ ਅਤੇ 100 ਸੈਨੇਟ ਹਨ।
ਹਵਾਲੇ
[ਸੋਧੋ]- ↑ 1.0 1.1 1.2 1.3 Manning, Jennifer E. (2016-09-07). "Membership of the 114th Congress: A Profile" (PDF). Congressional Research Service. Retrieved 2016-11-12.
- ↑ http://bigstory.ap.org/article/acf91fb49f1541d898b7e3dd3210df49/house-swears-3-new-members-more-coming-soon%7Cnew member 11/14/16