ਸਮੱਗਰੀ 'ਤੇ ਜਾਓ

ਹਰਜਿੰਦਰਮੀਤ ਸਿੰਘ ਫ਼ਰੀਦਕੋਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਰਜਿੰਦਰਮੀਤ ਸਿੰਘ ਫ਼ਰੀਦਕੋਟ
ਜਨਮ (1958-12-04) 4 ਦਸੰਬਰ 1958 (ਉਮਰ 65)
ਜੀਵਨ ਸਾਥੀਸੁਰਿੰਦਰਪਾਲ ਕੌਰ
ਮਾਤਾ-ਪਿਤਾ
  • ਧੰਨਾ ਸਿੰਘ (ਪਿਤਾ)
  • ਸੋਧਾਂ ਰਾਣੀ (ਮਾਤਾ)

ਹਰਜਿੰਦਰਮੀਤ ਸਿੰਘ ਫ਼ਰੀਦਕੋਟ ਇੱਕ ਡਾਕਟਰ, ਖੋਜੀ ਅਤੇ ਸਾਹਿਤਕਾਰ ਹੈ। ਉਸਨੇ ਆਯੁਰਵੇਦ ਬਾਰੇ ਖੋਜ ਕੀਤੀ ਹੈ। ਉਸਦਾ ਜਨਮ ਪੰਜਗਰਾਈ ਕਲਾਂ, ਫ਼ਰੀਦਕੋਟ, ਪੰਜਾਬ ਵਿੱਚ ਹੋਇਆ।

ਪੁਸਤਕਾਂ

[ਸੋਧੋ]
  • ਜੜ੍ਹੀਆਂ ਬੂਟੀਆਂ ਦੇ ਚਮਤਕਾਰ( ਪੰਜ ਭਾਗ)
  • ਆਯੁਰਵੇਦ ਦੇ ਪ੍ਰਸਿੱਧ ਚੂਰਨ
  • ਨਾਰੀ ਰੋਗ ਅਤੇ ਇਲਾਜ
  • ਮੇਰੇ ਸਿੱਧ ਯੋਗ
  • ਤਾਕਤ ਦੇ ਪ੍ਰਸਿੱਧ ਯੋਗ
  • ਸੰਭੋਗ ਸਮੱਸਿਆਵਾਂ ਅਤੇ ਇਲਾਜ
  • ਨਾਰੀ ਰੋਗਾਂ ਵਿੱਚ ਉਪਯੋਗੀ ਔਸ਼ਧੀਆਂ
  • ਭਸਮਾਂ ਕੁਸ਼ਤੇ
  • ਮਰਦਮੀ ਤਾਕਤ ਦੇ ਪ੍ਰਸਿੱਧ ਯੋਗ
  • ਆਯੁਰਵੇਦ ਦੇ ਚਮਤਕਾਰ
  • ਆਯੁਰਵੈਦਿਕ ਚਿਕਿਤਸਾ ਦੇ ਚਮਤਕਾਰ (ਚਿੰਤਾ ਰੋਗ)
  • ਧਰਤੀ ਮੀਂਹ ਮੰਗਦੀ ਹੈ ( ਕਹਾਣੀ ਸੰਗ੍ਰਹਿ)
  • ਪੱਤਣੋਂ ਸਰਕੀਆਂ ਬੇੜੀਆਂ (ਕਾਵਿ ਸੰਗ੍ਰਹਿ)

ਹਵਾਲੇ

[ਸੋਧੋ]