ਸਮੱਗਰੀ 'ਤੇ ਜਾਓ

ਇਬਰਾਨੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਹਿਬਰੂ ਭਾਸ਼ਾ ਤੋਂ ਮੋੜਿਆ ਗਿਆ)
ਇਬਰਾਨੀ
עִבְרִית
ਜੱਦੀ ਬੁਲਾਰੇਇਜ਼ਰਾਇਲ
ਇਬਰਾਨੀ ਲਿਪੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
 ਇਜ਼ਰਾਇਲ
ਭਾਸ਼ਾ ਦਾ ਕੋਡ
ਆਈ.ਐਸ.ਓ 639-1he
ਆਈ.ਐਸ.ਓ 639-2heb
ਆਈ.ਐਸ.ਓ 639-3heb

ਇਬਰਾਨੀ ਭਾਸ਼ਾ ਜਾਂ ਹਿਬਰੂ ਭਾਸ਼ਾ (ਹਿਬਰੂ: עִבְרִית‎, ਇਵਰਿਤ) ਸਾਮੀ-ਹਾਮੀ ਭਾਸ਼ਾ-ਪਰਿਵਾਰ ਦੀ ਸਾਮੀ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ। ਇਹ ਇਜ਼ਰਾਇਲ ਦੀ ਮੁੱਖ ਅਤੇ ਰਾਸ਼ਟਰਭਾਸ਼ਾ ਹੈ। ਇਸ ਦਾ ਪੁਰਾਤਨ ਰੂਪ ਬਿਬਲੀ ਇਬਰਾਨੀ ਯਹੂਦੀ ਧਰਮ ਦੀ ਧਰਮਭਾਸ਼ਾ ਹੈ ਅਤੇ ਬਾਈਬਲ ਦਾ ਪੁਰਾਣਾ ਨਿਯਮ ਇਸ ਵਿੱਚ ਲਿਖਿਆ ਗਿਆ ਸੀ। ਇਹ ਇਬਰਾਨੀ ਲਿਪੀ ਵਿੱਚ ਲਿਖੀ ਜਾਂਦੀ ਹੈ ਇਹ ਸੱਜੇ ਤੋਂ ਖੱਬੇ ਪੜ੍ਹੀ ਅਤੇ ਲਿਖੀ ਜਾਂਦੀ ਹੈ।

ਹਵਾਲੇ

[ਸੋਧੋ]