ਸਮੱਗਰੀ 'ਤੇ ਜਾਓ

ਇਬਰਾਨੀ ਲਿਪੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
אבגדהוזחטי
כךלמםנןסעפ
ףצץקרשת  •  
ਵਿਸ਼ੇਸ਼ਤਾਵਾਂ: ਅਬਜਦ • ਮਾਤੇਰ ਲੇਕਸੀਉਨਿਸ • ਬੇਗਾਦਕੇਫਟ
ਭਿੰਨ ਰੂਪ: ਕਰਸਿਵ • ਰਾਸ਼ੀ • ਬਰੇਲ
ਸੰਖਿਆਸੂਚਕ: Gematria • ਹਿਬਰੂ ਅੰਕ
ਸਹਾਇਕ ਚਿੰਨ੍ਹ: ਮਾਤਰਾਵਾਂ • ਵਿਸ਼ਰਾਮ ਚਿੰਨ੍ਹ • ਤਾਮੀਮ
ਲਿਪਾਂਤਰਨ: ਹਿਬਰੂ ਦਾ ਰੋਮਾਨੀਕਰਨ • ਅੰਗਰੇਜ਼ੀ ਦਾ ਇਬਰਾਨੀਕਰਨ • IPA • ISO
ਕੰਪਿਊਟਰ: ਹਿਬਰੂ ਕੀਬੋਰਡ • ਯੂਨੀਕੋਡ ਅਤੇ ਐਚ.ਟੀ.ਐਮ.ਐਲ.
ਇਬਰਾਨੀ ਲਿਪੀ
ਲਿਪੀ ਕਿਸਮ
ਸਮਾਂ ਮਿਆਦ
3ਜੀ ਸਦੀ ਈ.ਪੂ. ਤੋਂ ਹੁਣ ਤੱਕ
ਦਿਸ਼ਾRight-to-left Edit on Wikidata
ਭਾਸ਼ਾਵਾਂਇਬਰਾਨੀ, ਯਦੀਸ਼, ਲਾਦੇਨੋ, ਅਤੇ ਯਹੂਦੀ ਅਰਬੀ (ਦੇਖੋ ਯਹੂਦੀ ਭਾਸ਼ਾਵਾਂ)
ਸਬੰਧਤ ਲਿਪੀਆਂ
ਮਾਪੇ ਸਿਸਟਮ
ਜਾਏ ਸਿਸਟਮ
ਅਰਬੀ ਲਿਪੀ
ਨਬਤਿਆਈ
ਸਿਰੀਆਨੀ
ਪਲਮਾਇਰੀਨੀ
ਮੰਦਾਇਨੀ
ਬ੍ਰਹਮੀ ਲਿਪੀ
ਪਹਿਲਵੀ ਲਿਪੀ
ਸੁਗਦੀ
ਆਈਐੱਸਓ 15924
ਆਈਐੱਸਓ 15924Hebr (125), ​Hebrew
ਯੂਨੀਕੋਡ
ਯੂਨੀਕੋਡ ਉਪਨਾਮ
Hebrew
ਯੂਨੀਕੋਡ ਸੀਮਾ
U+0590 to U+05FF,
U+FB1D to U+FB4F
 This article contains phonetic transcriptions in the International Phonetic Alphabet (IPA). For an introductory guide on IPA symbols, see Help:IPA. For the distinction between [ ], / / and ⟨ ⟩, see IPA § Brackets and transcription delimiters.

ਇਬਰਾਨੀ ਲਿਪੀ (ਜਾਂ ਹਿਬਰੂ ਲਿਪੀ) ਇਬਰਾਨੀ ਅਤੇ ਹੋਰ ਯਹੂਦੀ ਭਾਸ਼ਾਵਾਂ ਜਿਵੇਂ ਕਿ ਯਦੀਸ਼, ਲਾਦੇਨੋ ਅਤੇ ਯਹੂਦੀ ਅਰਬੀ ਲਿਖਣ ਲਈ ਵਰਤੀ ਜਾਂਦੀ ਇੱਕ ਲਿਪੀ ਹੈ। ਪੁਰਾਣੇ ਸਮੇਂ ਵਿੱਚ ਇਬਰਾਨੀ ਲਿਖਣ ਲਈ ਪੁਰਾਤਨ ਇਬਰਾਨੀ ਲਿਪੀ ਵਰਤੀ ਜਾਂਦੀ ਸੀ। ਆਧੁਨਿਕ ਇਬਰਾਨੀ ਲਿਪੀ ਆਰਾਮਿਕ ਲਿਪੀ ਦਾ ਹੀ ਇੱਕ ਵਿਕਸਿਤ ਰੂਪ ਹੈ।

ਇਬਰਾਨੀ ਲਿਪੀ ਦੇ ਕੁੱਲ 22 ਅੱਖਰ ਹਨ ਜਿਹਨਾਂ ਵਿੱਚੋਂ 5 ਅੱਖਰ ਅੰਤਲੀ ਸਥਿਤੀ ਵਿੱਚ ਆਪਣੀ ਸ਼ਕਲ ਬਦਲ ਲੈਂਦੇ ਹਨ। ਇਹ ਲਿਪੀ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਹੈ। ਮੂਲ ਰੂਪ ਵਿੱਚ ਇਹ ਲਿਪੀ ਅਬਜਦ ਸੀ ਭਾਵ ਇਸ ਵਿੱਚ ਸਿਰਫ਼ ਵਿਅੰਜਨ ਮਜੂਦ ਸਨ। ਬਾਅਦ ਵਿੱਚ ਹੋਰ ਅਬਜਦ ਲਿਪੀਆਂ, ਜਿਵੇਂ ਕਿ ਅਰਬੀ ਲਿਪੀ, ਵਾਂਗੂੰ ਇਸ ਵਿੱਚ ਕੁਝ ਵੀ ਸਵਰ ਧੁਨੀਆਂ ਦਰਸਾਉਣ ਲਈ ਨੁਕਤਿਆਂ ਦੀ ਵਰਤੋਂ ਸ਼ੁਰੂ ਹੋਈ ਜਿਸਨੂੰ ਹਿਬਰੂ ਵਿੱਚ ਨਿਕੂਦ ਕਹਿੰਦੇ ਹਨ।

ਵਰਨਮਾਲਾ

[ਸੋਧੋ]
ਸੇਰਡੀਕਾ ਵਿਖੇ ਸ਼ੁਰੂਆਤੀ ਮੱਧਕਾਲੀ ਕੰਧ ਉੱਤੇ ਇਬਰਾਨੀ ਵਿੱਚ ਲਿਖਤ
10ਵੀਂ ਸਦੀ ਦੀ ਹਿਬਰੂ ਬਾਈਬਲ ਦਾ ਇੱਕ ਹਿੱਸਾ। ਜੋਸ਼ੂਆ ਦੀ ਕਿਤਾਬ 1:1

ਇਬਰਾਨੀ ਅੱਖਰਾਂ ਵਿੱਚ ਛੋਟੇ-ਵੱਡੇ ਅੱਖਰਾਂ ਦਾ ਫ਼ਰਕ਼ ਨਹੀਂ ਹੈ ਪਰ 5 ਅਜਿਹੇ ਅੱਖਰ ਹਨ ਜਿਹਨਾਂ ਦੀ ਅੰਤਲੀ ਸਥਿਤੀ ਉਹਨਾਂ ਦੀ ਆਮ ਸਥਿਤੀ ਤੋਂ ਭਿੰਨ ਹੈ। ਹੇਠਲੇ ਟੇਬਲ ਵਿੱਚ ਇਹ ਅੱਖਰ ਆਮ ਸਥਿਤੀ ਦੇ ਅਨੁਸਾਰ ਦਿੱਤੇ ਗਏ ਹਨ(ਇਹ ਅੱਖਰ ਯੂਨੀਕੋਡ ਮਿਆਰ ਦੇ ਅਨੁਸਾਰ ਹਨ।[1][2])।

ਭਾਵੇਂ ਕਿ ਇਬਰਾਨੀ ਲਿਪੀ ਸੱਜੇ ਤੋਂ ਖੱਬੇ ਹੈ, ਹੇਠਲਾ ਟੇਬਲ ਪੰਜਾਬੀ ਪਾਠਕਾਂ ਨੂੰ ਮੁੱਖ ਰੱਖਦੇ ਹੋਏ ਖੱਬੇ ਤੋਂ ਸੱਜੇ ਦੇ ਅਨੁਸਾਰ ਦਿੱਤਾ ਗਿਆ ਹੈ।

ਅਲਿਫ਼ ਗੀਮੇਲ ਡਾਲੇਟ ਜ਼ਾਈਨ ਹੇਟ ਟੇਟ ਯੁਡ ਕਾਫ
א ב ג ד ה ו ז ח ט י כ
ך
ਲਾਮੇਡ ਮੇਮ ਸਾਮੇਖ ਆਈਨ ਸਾਡੀ ਕ਼ੂਫ਼ ਰੇਸ਼ ਟਾਵ
ל מ נ ס ע פ צ ק ר ש ת
ם ן ף ץ

ਅੱਖਰਾਂ ਦਾ ਉਚਾਰਨ

[ਸੋਧੋ]
ਅੱਖਰ ਦੇ ਨਾਮ ਇਬਰਾਨੀ ਅੱਖਰ ਅਤੇ ਉਹਨਾਂ ਦੇ ਬਰਾਬਰ
ਪੰਜਾਬੀ
ਨਾਮ
ਇਬਰਾਨੀ[3]
ਨਾਮ
ਇਬਰਾਨੀ
ਅੱਖਰ
ਗੁਰਮੁਖੀ
ਲਿਪੀਅੰਤਰਨ
ਅਰਬੀ
ਲਿਪੀਅੰਤਰਨ
ਅਰਾਮੀ
ਲਿਪੀਅੰਤਰਨ
ਆਲੇਫ਼ אָלֶף א أ ܐ
ਬ਼ੈਥ਼ בֵית ב ਬ਼ ڤ ܒ݂
ਗ਼ੀਮੈਲ גִימֵל ג ਗ਼ غ ܓ݂
ਦ਼ਾਲੇਥ਼ דָלֶת ד ਦ਼ ذ ܕ
ਹੈ'ਅ הֵא ה ه ܗ
ਵਾਵ וָו ו و ܘ
ਜ਼ਾਯਿਨ זַיִן ז ਜ਼ ز ܙ
חֵית ח ح ܚ
טֵית ט ط ܛ
ਯੌਦ਼ יוֹד י ي ܝ
ਖ਼ਾਫ਼ כַף כ ਖ਼ خ ܟ݂
ਲਾਮੇਦ਼ לָמֶד ל ل ܠ
ਮੈਮ מֵם מ م ܡ
ਨੂਨ נוּן נ ن ܢ
ਸਾਮੇਖ਼ סָמֶךְ ס س ܣ
עַיִן ע ع ܥ
ਫ਼ੈਹ פֵה פ ਫ਼ ف ܦ̮
צַדִי צ ص ܨ
ਕ਼ੌਫ਼ קוֹף ק ਕ਼ ق ܩ
ਰੈਸ਼ רֵישׁ ר ر ܪ
ਸ਼ੀਨ שִׁין שׁ ਸ਼ ش ܫ
ਥ਼ਾਵ תָו ת ਥ਼ ث ܬ

ਅੱਖਰਾਂ ਦੇ ਭਿੰਨ ਰੂਪ

[ਸੋਧੋ]

ਹੇਠਲੇ ਟੇਬਲ ਵਿੱਚ ਇਬਰਾਨੀ ਅੱਖਰਾਂ ਦੇ ਭਿੰਨ ਰੂਪ ਦਿੱਤੇ ਗਏ ਹਨ। ਜਿਹਨਾਂ 5 ਅੱਖਰਾਂ ਦੀ ਅੰਤਲੀ ਸਥਿਤੀ ਵੱਖਰੀ ਹੈ ਉਹਨਾਂ ਦੀ ਆਮ ਸਥਿਤੀ ਦੇ ਥੱਲੇ ਅੰਤਲੀ ਸਥਿਤੀ ਦਿੱਤੀ ਗਈ ਹੈ।

ਅੱਖਰ
ਨਾਮ
(ਯੂਨੀਕੋਡ)
ਵੱਖਰਤਾਵਾਂ
ਆਧੁਨਿਕ ਹਿਬਰੂ ਪੁਰਾਤਨ
ਸੈਰਿਫ਼ ਸੈਂਸ ਸੈਰਿਫ਼ ਮੋਨੋ ਸਪੇਸਡ ਫੌਂਟ ਕਰਸਿਵ ਰਾਸ਼ੀ ਫੋਨੇਸ਼ੀਆਈ ਪੈਲੀਓ ਹਿਬਰੂ ਆਰਾਮਿਕ
ਅਲਿਫ਼ א א א ਅਲਿਫ਼ ਅਲਿਫ਼
ਬੇਟ ב ב ב Beth Bet
ਗੀਮੇਲ ג ג ג ਗੀਮੇਲ ਗੀਮੇਲ
ਡਾਲੇਟ ד ד ד ਡਾਲੇਟ ਡਾਲੇਡ
ਹੇ ה ה ה ਹੇ ਹੇ
ਵਾਵ ו ו ו ਵਾਵ ਵਾਵ
ਜ਼ਾਈਨ ז ז ז ਜ਼ਾਈਨ ਜ਼ਾਈਨ
ਹੇਟ ח ח ח ਹੇਥ ਖੇਟ
ਟੇਟ ט ט ט ਟੇਥ ਟੇਟ
ਯੁਡ י י י ਯੁਧ ਯੁਡ
ਕਾਫ כ כ כ ਕਾਫ ਖੋਫ
ਆਖ਼ਰ ਉੱਤੇ ਕਾਫ਼ ך ך ך
ਲਾਮੇਡ ל ל ל ਲਾਮੇਧ ਲਾਮੇਡ
ਮੇਮ מ מ מ ਮੇਮ ਮੇਮ
ਆਖ਼ਰ ਉੱਤੇ ਮੇਮ ם ם ם
ਨੂਨ נ נ נ ਨੂਨ ਨੂਨ
ਆਖ਼ਰ ਉੱਤੇ ਨੂਨ ן ן ן
ਸਾਮੇਖ ס ס ס ਸਾਮੇਖ ਸਾਮੇਖ
ਆਈਨ ע ע ע ਆਈਨ ਆਈਨ
ਪੇ פ פ פ ਪੇ ਪੇ
ਆਖ਼ਰ ਉੱਤੇ ਪੇ ף ף ף
ਤਸਾਡੀ צ צ צ ਸਾਡ ਤਸਾਡੀ ,
ਆਖ਼ਰ ਉੱਤੇ ਤਸਾਡੀ ץ ץ ץ
ਕੂਫ਼ ק ק ק ਕੂਫ਼ ਕੁਫ਼
ਰੇਸ਼ ר ר ר ਰੇਸ ਰੇਸ਼
ਸ਼ੀਨ ש ש ש ਸੀਨ ਸ਼ੀਨ
ਟਾਵ ת ת ת ਟਾਵ ਟੋਫ਼
  1. Chart of Hebrew glyphs at unicode.org
  2. Unicode names of Hebrew characters at fileformat.info.
  3. Kaplan, Aryeh. Sefer Yetzirah: The Book of Creation. pp. 8, 22.