ਹਿੰਦੀ ਵਿਕੀਪੀਡੀਆ
ਦਿੱਖ
ਸਾਈਟ ਦੀ ਕਿਸਮ | ਇੰਟਰਨੈੱਟ ਵਿਸ਼ਵਕੋਸ਼ |
---|---|
ਉਪਲੱਬਧਤਾ | ਹਿੰਦੀ ਭਾਸ਼ਾ |
ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ |
ਲੇਖਕ | ਹਿੰਦੀ ਭਾਈਚਾਰਾ |
ਵੈੱਬਸਾਈਟ | hi.wikipedia.org |
ਵਪਾਰਕ | ਨਹੀਂ |
ਰਜਿਸਟ੍ਰੇਸ਼ਨ | ਮਰਜ਼ੀ ਮੁਤਾਬਿਕ (ਕੁਝ ਕੰਮਾਂ ਲਈ ਜ਼ਰੂਰੀ ਹੈ) |
ਹਿੰਦੀ ਵਿਕੀਪੀਡੀਆ, ਵਿਕੀਪੀਡੀਆ ਦੀ ਹਿੰਦੀ ਰੂਪ ਹੈ, ਜਿਸਦਾ ਮਾਲਕੀ ਹੱਕ ਵਿਕੀਮੀਡੀਆ ਫਾਊਂਡੇਸ਼ਨ ਦੇ ਕੋਲ ਹੈ। ਹਿੰਦੀ ਜਿਲਦ ਜੁਲਾਈ 2003 ਵਿੱਚ ਸ਼ੁਰੂ ਕੀਤੀ ਗਈ ਸੀ, ਅਤੇ 14 ਅਕਤੂਬਰ 2012 ਤੱਕ ਇਸ 'ਤੇ 1,03,773+ ਲੇਖ ਅਤੇ 75,861+ Archived 2014-04-21 at the Wayback Machine. ਲੇਖਬੱਧ ਵਰਤੋਂਕਾਰ ਸਨ।[1][2] 28 ਜੂਨ 2016 ਤੱਕ ਹਿੰਦੀ ਵਿਕੀਪੀਡੀਆ 'ਤੇ 104,325 ਲੇਖ ਹਨ।