ਆਤਾਕਾਮਾ ਮਾਰੂਥਲ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਦਿਸ਼ਾ-ਰੇਖਾਵਾਂ: 24°30′S 69°15′W / 24.5°S 69.25°W
| ਆਤਾਕਾਮਾ ਮਾਰੂਥਲ (Desierto de Atacama) | |
| ਮਾਰੂਥਲ | |
|
ਨਾਸਾ ਵਰਲਡ ਵਿੰਡ ਦੁਆਰਾ ਆਤਾਕਾਮਾ
|
|
| ਦੇਸ਼ | ਚਿਲੀ, ਪੇਰੂ, ਬੋਲੀਵੀਆ, ਅਰਜਨਟੀਨਾ |
|---|---|
| ਖੇਤਰਫਲ | ੧,੦੫,੦੦੦ ਕਿਮੀ੨ (੪੦,੫੪੧ ਵਰਗ ਮੀਲ) |
| ਜੀਵ-ਖੇਤਰ | Desert |
ਆਤਾਕਾਮਾ ਮਾਰੂਥਲ (ਸਪੇਨੀ: Desierto de Atacama) ਦੱਖਣੀ ਅਮਰੀਕਾ ਵਿੱਚ ਇੱਕ ਪਠਾਰ ਹੈ ਜੋ ਕਿ ਐਂਡਸ ਪਹਾੜੀਆਂ ਦੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਦੇ ਤਟ ਦੇ ਨਾਲ਼-ਨਾਲ਼ ੬੦੦ ਮੀਲ (੧੦੦੦ ਕਿ.ਮੀ.) ਲੰਮੀ ਪੱਟੀ 'ਤੇ ਸਥਿੱਤ ਹੈ। ਨਾਸਾ, ਨੈਸ਼ਨਲ ਜਿਓਗ੍ਰਾਫ਼ਿਕ ਅਤੇ ਹੋਰ ਕਈ ਸਾਰੇ ਪ੍ਰਕਾਸ਼ਨਾਂ ਮੁਤਾਬਕ ਇਹ ਦੁਨੀਆਂ ਦਾ ਸਭ ਤੋਂ ਸੁੱਕਾ ਅਤੇ ਝੁਲਸਿਆ ਮਾਰੂਥਲ ਹੈ।[੧][੨][੩][੪] ਇਹ ਉੱਤਰੀ ਚਿਲੀ ਦਾ ੪੦,੬੦੦ ਵਰਗ ਮੀਲ (੧੦੫,੦੦੦ ਵਰਗ ਕਿ.ਮੀ.) ਦਾ ਖੇਤਰਫਲ ਘੇਰਦਾ ਹੈ[੫] ਅਤੇ ਮੁੱਖ ਤੌਰ 'ਤੇ ਖਾਰੀਆਂ ਝੀਲਾਂ (salares), ਰੇਤਾ ਅਤੇ ਐਂਡਸ ਵੱਲ ਵਗਦੇ ਸਿਲਿਕਾ-ਭਰਪੂਰ ਲਾਵੇ ਦਾ ਬਣਿਆ ਹੋਇਆ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|