ਧਰਤੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਧਰਤੀ ਧਰਤੀ ਦਾ ਖਗੋਲੀ ਚਿੰਨ੍ਹ
A planetary disk of white cloud formations, brown and green land masses, and dark blue oceans against a black background. The Arabian peninsula, Africa and Madagascar lie in the upper half of the disk, while Antarctica is at the bottom.
"ਨੀਲਾ ਬੰਟਾ", ਅਪੋਲੋ 17 ਤੋਂ ਲਈ ਗਈ
ਧਰਤੀ ਦੀ ਤਸਵੀਰ
ਪਦਵੀਆਂ
ਬਦਲਵੇਂ ਨਾਮ ਭੋਂ, ਪ੍ਰਿਥਵੀ
ਗ੍ਰਹਿ-ਪਥੀ ਵਿਸ਼ੇਸ਼ਤਾਵਾਂ
ਯੁੱਗ J2000.0
ਅਰਧ-ਮੁਖੀ ਧੁਰੀ 149,598,261 ਕਿ.ਮੀ.
1.00000261 AU
ਅਕੇਂਦਰਤਾ 0.01671123
ਗ੍ਰਹਿ-ਪਥੀ ਕਾਲ ੩੬੫.੨੫੬੩੬੩੦੦੪ ਦਿਨ
1.000017421 yr
ਔਸਤ ਗ੍ਰਹਿ-ਪਥੀ ਗਤੀ ੨੯.੭੮ km/s
107,200 km/h
ਔਸਤ ਬੇਤਰਤੀਬੀ 357.51716°
ਢਾਲ 7.155°, ਸੂਰਜ ਦੀ ਭੂ-ਮੱਧ ਰੇਖਾ ਨਾਲ
1.57869°, ਸਥਾਈ ਤਲ ਨਾਲ
ਸਮੀਪਕ-ਬਿੰਦੂ ਦਾ ਤਰਕ 114.20783°
ਉਪ-ਗ੍ਰਹਿ ੧ ਕੁਦਰਤੀ (ਚੰਦਰਮਾ)
੮,੩੦੦+ ਮਨੁੱਖੀ (1 March 2001 (2001 -03-01) ਤੱਕ)
ਭੌਤਿਕ ਵਿਸ਼ੇਸ਼ਤਾਵਾਂ
ਔਸਤ ਅਰਧ-ਵਿਆਸ ੬,੩੭੧.੦ ਕਿ.ਮੀ.
ਭੂ-ਮੱਧ ਰੇਖਾਈ ਅਰਧ-ਵਿਆਸ ੬,੩੭੮.੧ ਕਿ.ਮੀ.
ਧਰੁਵੀ ਅਰਧ-ਵਿਆਸ ੬,੩੫੬.੮ ਕਿ.ਮੀ.
ਚੌਰਸਤਾ ੦.੦੦੩੩੫੨੮
ਘੇਰਾ ੪੦,੦੭੫.੦੧੭ ਕਿ.ਮੀ. (ਭੂ-ਮੱਧ ਰੇਖਾਈ)[੧]
40,007.86 km (ਦੁਪਹਿਰ ਰੇਖਾਈ)
ਸਤਹੀ ਖੇਤਰਫਲ ੫੧੦,੦੭੨,੦੦੦ ਕਿ.ਮੀ.2

੧੪੮,੯੪੦,੦੦੦ ਕਿ.ਮੀ.2 ਜ਼ਮੀਨ (੨੯.੨ %)

੩੬੧,੧੩੨,੦੦੦ ਕਿ.ਮੀ.2 ਪਾਣੀ (੭੦.੮ %)
ਆਇਤਨ 1.08321×1012 ਕਿ.ਮੀ.3
ਭਾਰ ੫.੯੭੩੬×1024 kg
ਔਸਤ ਘਣਤਾ ੫.੫੧੫ g/cm3
ਭੂ-ਮੱਧ ਰੇਖਾਈ ਸਤਹੀ ਗੁਰੂਤਾ ੯.੭੮੦੩੨੭ [[ਮੀਟਰ/ਸਕਿੰਟ2]]
੦.੯੯੭੩੨ g
ਨਛੱਤਰੀ ਗੇੜ ਕਾਲ ੦.੯੯੭੨੬੯੬੮ d
੨੩h ੫੬m ੪.੧੦੦s
ਭੂ-ਮੱਧ ਰੇਖਾਈ ਗੇੜ ਵੇਗ ੧,੬੭੪.੪ km/h (ਫਰਮਾ:Convert/m/s)
ਧੁਰਾ ਝੁਕਾਅ ੨੩°੨੬'੨੧".4119
ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): ਬੁੱਧ, ਸ਼ੁੱਕਰ, ਧਰਤੀ, ਅਤੇ ਮੰਗਲ

ਧਰਤੀ (1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਕੇਵਲ ਧਰਤੀ ਹੀ ਉਹ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ । ਧਰਤੀ ਦਾ ਇੱਕ ਉਪਗ੍ਰਹਿ ਹੈ, ਚੰਦਰਮਾ

ਧਰਤੀ ਦੀਆ ਪਰਤਾਂ
Earth-crust-cutaway-english.svg

ਧਰਤੀ ਦੀ ਕੋਰ ਤੋਂ ਬਾਹਰੀ ਪੇਪੜੀ ਤੱਕ ਦਾ ਚਿੱਤਰ (ਪੈਰਾਨੇ ਮੁਤਾਬਕ ਨਹੀਂ)
ਡੁਘਾ
(ਕਿਲੋਮੀਟਰ)
ਪਰਤ ਘਣਤਾ
ਗ੍ਰਾਮ/ਸਮ3
0–60 ਲੋਥੋਸਫੀਅਰ
0–35 ਪੇਪੜੀ 2.2–2.9
35–60 ਮੈਂਟਲ ਉਪਰਲਾ ਭਾਗ 3.4–4.4
  35–2890 ਮੈਂਟਲ 3.4–5.6
100–700 ਅਸਥੇਨੋਸਫੀਅਰ
2890–5100 ਉਪਰੀ ਕੋਰ 9.9–12.2
5100–6378 ਅੰਦਰੀ ਕੋਰ 12.8–13.1


ਬਾਹਰੀ ਕੜੀ [ਸੋਧ]

Wikimedia Commons
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ


ਹਵਾਲੇ [ਸੋਧ]