ਤਹਿਰਾਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਤਹਿਰਾਨ | |||
|---|---|---|---|
| تهران | |||
| ਤਹਿਰਾਨ ਦਿੱਸਹੱਦਾ | |||
|
|||
|
|
|||
| ਦਿਸ਼ਾ-ਰੇਖਾਵਾਂ: 35°41′46″N 51°25′23″E / 35.69611°N 51.42306°E | |||
| ਦੇਸ਼ | ਕੇਂਦਰੀ | ||
| ਸੂਬਾ | ਤਹਿਰਾਨ | ||
| ਕਾਊਂਟੀ | ਤਹਿਰਾਨ ਸ਼ੇਮੀਰਾਨਤ |
||
| ਬਖ਼ਸ਼ | |||
| ਸਰਕਾਰ | |||
| - ਮੇਅਰ | ਮੁਹੰਮਦ-ਬਘਰ ਘਲੀਬਫ਼ | ||
| - ਸ਼ਹਿਰ ਕੌਂਸਲ | ਚੇਅਰਮੈਨ: ਮਿਹਦੀ ਚਮਰਾਨ | ||
| ਖੇਤਰਫਲ | |||
| - ਮੁੱਖ-ਨਗਰ | ੧,੨੭੪ km2 (੪੯੧.੯ sq mi) | ||
| ਉਚਾਈ | ੧,੨੦੦ | ||
| ਅਬਾਦੀ (੨੦੧੨) | ੮੪,੨੯,੮੦੭[੧] | ||
| - ਮੁੱਖ-ਨਗਰ | ੧,੩੮,੨੮,੩੬੫[੨] | ||
| ਅਬਾਦੀ ਅੰਕੜੇ ੨੦੦੬ ਮਰਦਮਸ਼ੁਮਾਰੀ ਅਤੇ ਤਹਿਰਾਨ ਨਗਰਪਾਲਿਕਾ ਤੋਂ।[੩][੪] ਮੁੱਖ-ਨਗਰੀ ਖੇਤਰ ਤੋਂ ਭਾਵ ਤਹਿਰਾਨ ਸੂਬਾ ਹੈ। | |||
| ਸਮਾਂ ਜੋਨ | ਇਰਾਨ ਮਿਆਰੀ ਸਮਾਂ (UTC+03:30) | ||
| ਖੇਤਰ ਕੋਡ | ੦੨੧ | ||
| ਵੈੱਬਸਾਈਟ | www.tehran.ir | ||
ਤਹਿਰਾਨ (ਫ਼ਾਰਸੀ: تهران), ਇਰਾਨ ਅਤੇ ਤਹਿਰਾਨ ਸੂਬੇ ਦੀ ਰਾਜਧਾਨੀ ਹੈ। ੧੨,੨੨੩,੫੯੮ ਦੀ ਅਬਾਦੀ ਨਾਲ[੫] ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸ਼ਹਿਰੀ ਖੇਤਰ, ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ।
|
|||||||