ਕੇਮਨ ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੇਮਨ ਟਾਪੂ
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
Cayman Islands
ਕੇਮਨ ਟਾਪੂ ਦਾ ਝੰਡਾ Coat of arms of ਕੇਮਨ ਟਾਪੂ
ਮਾਟੋ"He hath founded it upon the seas"
"ਉਸ (ਰੱਬ) ਨੇ ਇਸਨੂੰ ਸਮੁੰਦਰਾਂ ਉੱਤੇ ਥਾਪਿਆ ਹੈ"
ਕੌਮੀ ਗੀਤਰੱਬ ਰਾਣੀ ਦੀ ਰੱਖਿਆ ਕਰੇ  (ਅਧਿਕਾਰਕ)
ਰਾਸ਼ਟਰੀ ਗਾਣਾ: ਪਿਆਰਾ ਟਾਪੂ ਕੇਮਨ

ਕੇਮਨ ਟਾਪੂ ਦੀ ਥਾਂ
ਕੇਮਨ ਟਾਪੂ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਜਾਰਜ ਟਾਊਨ
19°20′N 81°24′W / 19.333°N 81.4°W / 19.333; -81.4
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ
ਜਾਤੀ ਸਮੂਹ (2011[੧])
  • ੪੦% ਅਫ਼ਰੀਕੀ-ਯੂਰਪੀ
  • ੨੦% ਯੂਰਪੀ
  • ੨੦% ਅਫ਼ਰੀਕੀ
  • ੨੦% ਹੋਰ
ਵਾਸੀ ਸੂਚਕ ਕੇਮਨੀ
ਸਰਕਾਰ ਬਰਤਾਨਵੀ ਵਿਦੇਸ਼ੀ ਰਾਜਖੇਤਰ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਰਾਜਪਾਲ ਡੰਕਨ ਟੇਲਰ
 -  ਮੁਖੀ ਜੂਲੀਆਨਾ ਓ'ਕਾਨਰ-ਕਾਨਲੀ
 -  ਜ਼ੁੰਮੇਵਾਰ ਮੰਤਰੀb (ਸੰਯੁਕਤ ਬਾਦਸ਼ਾਹੀ) ਮਾਰਕ ਸਿਮੰਡਸ
ਵਿਧਾਨ ਸਭਾ ਵਿਧਾਨ ਸਭਾ
ਸਥਾਪਨਾ
 -  ਬਰਤਾਨਵੀ ਵਿਦੇਸ਼ੀ ਰਾਜਖੇਤਰ ੧੯੬੨ 
 -  ਵਰਤਮਾਨ ਸੰਵਿਧਾਨ ੬ ਨਵੰਬਰ ੨੦੦੯ 
ਖੇਤਰਫਲ
 -  ਕੁੱਲ ੨੬੪ ਕਿਮੀ2 (੨੦੬ਵਾਂ)
੧੦੨ sq mi 
 -  ਪਾਣੀ (%) ੧.੬
ਅਬਾਦੀ
 -  ੨੦੧੦ ਦੀ ਮਰਦਮਸ਼ੁਮਾਰੀ ੫੪,੮੭੮ 
 -  ਆਬਾਦੀ ਦਾ ਸੰਘਣਾਪਣ ੨੧੨[੨]/ਕਿਮੀ2 (੫੭ਵਾਂ)
/sq mi
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੦੮ ਦਾ ਅੰਦਾਜ਼ਾ
 -  ਕੁਲ $੨.੨੫ ਬਿਲੀਅਨ 
 -  ਪ੍ਰਤੀ ਵਿਅਕਤੀ $੪੩,੮੦੦ 
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੦ ਦਾ ਅੰਦਾਜ਼ਾ
 -  ਕੁੱਲ $੨.੨੫ ਬਿਲੀਅਨ (੧੫੮ਵਾਂ)
 -  ਪ੍ਰਤੀ ਵਿਅਕਤੀ $੪੭,੦੦੦ 
ਮੁੱਦਰਾ ਕੇਮਨ ਟਾਪੂ ਡਾਲਰ (KYD)
ਸਮਾਂ ਖੇਤਰ (ਯੂ ਟੀ ਸੀ-੫)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ-੫)
ਸੜਕ ਦੇ ਇਸ ਪਾਸੇ ਜਾਂਦੇ ਹਨ ਖੱਬੇ
ਇੰਟਰਨੈੱਟ ਟੀ.ਐਲ.ਡੀ. .ky
ਕਾਲਿੰਗ ਕੋਡ +੧-੩੪੫

ਕੇਮਨ ਟਾਪੂ (ਅੰਗਰੇਜ਼ੀ ਉਚਾਰਨ: /ˈkmən/ ਜਾਂ /kˈmæn/) ਪੱਛਮੀ ਕੈਰੀਬਿਅਨ ਸਾਗਰ ਵਿੱਚ ਸਥਿੱਤ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਸ ਵਿੱਚ ਛੋਟਾ ਕੇਮਨ, ਕੇਮਨ ਬਰਾਕ ਅਤੇ ਵੱਡਾ ਕੇਮਨ ਨਾਮਕ ਤਿੰਨ ਟਾਪੂ ਸ਼ਾਮਲ ਹਨ ਜੋ ਕਿਊਬਾ ਦੇ ਦੱਖਣ ਅਤੇ ਜਮੈਕਾ ਦੇ ਉੱਤਰ-ਪੱਛਮ ਵੱਲ ਸਥਿੱਤ ਹਨ। ਇਹਨਾਂ ਟਾਪੂਆਂ ਨੂੰ ਭੂਗੋਲਕ ਤੌਰ 'ਤੇ ਪੱਛਮੀ ਕੈਰੀਬਿਆਈ ਜੋਨ ਅਤੇ ਗ੍ਰੇਟਰ ਐਂਟੀਲਜ਼ ਦਾ ਹਿੱਸਾ ਮੰਨਿਆ ਜਾਂਦਾ ਹੈ। ਇਹ ਰਾਜਖੇਤਰ ਦੁਨੀਆਂ ਦਾ ਇੱਕ ਪ੍ਰਮੁੱਖ ਤਟਵਰਤੀ ਵਪਾਰਕ ਕੇਂਦਰ ਹੈ।[੩]

ਹਵਾਲੇ[ਸੋਧੋ]