ਕੇ ਕਾਮਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੇ ਕਾਮਰਾਜ
ਨਾਗਰਕੋਇਲ ਤੋਂ ਸੰਸਦ ਮੈਂਬਰ (ਲੋਕ ਸਭਾ)
ਅਹੁਦੇ 'ਤੇ
1967–1975
ਪੂਰਵ ਅਧਿਕਾਰੀ ਏ. ਨੇਸਾਮੋਨੀ
ਉੱਤਰ ਅਧਿਕਾਰੀ ਕੁਮਾਰੀ ਅਨੰਥਨ
ਚੋਣ-ਹਲਕਾ ਨਾਗਰਕੋਇਲ
ਤਾਮਿਲਨਾਡੂ ਰਾਜ ਵਿਧਾਨ ਸਭਾ ਮੈਂਬਰ, ਹਲਕਾ ਸਤੂਰ
ਅਹੁਦੇ 'ਤੇ
1957–1967
ਪੂਰਵ ਅਧਿਕਾਰੀ ਐਸ ਰਾਮਾਸਵਾਮੀ ਨਾਇਡੂ
ਉੱਤਰ ਅਧਿਕਾਰੀ ਐਸ ਰਾਮਾਸਵਾਮੀ ਨਾਇਡੂ
ਚੋਣ-ਹਲਕਾ ਸਤੂਰ
ਤਾਮਿਲਨਾਡੂ ਰਾਜ ਵਿਧਾਨ ਸਭਾ ਮੈਂਬਰ, ਹਲਕਾ, ਗੁਡੀਆਥਮ
ਅਹੁਦੇ 'ਤੇ
1954–1957
ਪੂਰਵ ਅਧਿਕਾਰੀ ਰਤਨਾਸਵਾਮੀ ਅਤੇ ਏ ਜੇ ਅਰੁੰਚਲਾ ਮੁਦਾਲੀਅਰ
ਉੱਤਰ ਅਧਿਕਾਰੀ ਵੀ ਕੇ ਕੋਥਾਨਦਾਰਮਨ ਅਤੇ ਟੀ ਮਾਨਵਾਲਨ
ਚੋਣ-ਹਲਕਾ ਗੁਡੀਆਥਮ
ਮਦਰਾਸ ਰਾਜ (ਤਾਮਿਲਨਾਡੂ) ਦੇ ਮੁੱਖ ਮੰਤਰੀ
ਅਹੁਦੇ 'ਤੇ
1954–1963
ਪੂਰਵ ਅਧਿਕਾਰੀ ਸੀ ਰਾਜਗੋਪਾਲਾਚਾਰੀ
ਉੱਤਰ ਅਧਿਕਾਰੀ ਐਮ ਭਖਥਾਵਾਤਸਾਲਮ
ਸ੍ਰੀਵਿੱਲੀਪੁਥੂਰ ਤੋਂ ਸੰਸਦ ਮੈਂਬਰ (ਲੋਕ ਸਭਾ)
ਅਹੁਦੇ 'ਤੇ
1952–1954
ਪੂਰਵ ਅਧਿਕਾਰੀ ਕੋਈ ਨਹੀਂ
ਉੱਤਰ ਅਧਿਕਾਰੀ ਐਸ ਐਸ ਨਟਰਾਜਨ
ਚੋਣ-ਹਲਕਾ ਸ੍ਰੀਵਿੱਲੀਪੁਥੂਰ
ਪ੍ਰਧਾਨ ਇੰਡੀਅਨ ਨੈਸ਼ਨਲ ਕਾਂਗਰਸ (ਸੰਗਠਨ)
ਅਹੁਦੇ 'ਤੇ
1967–1971
ਪੂਰਵ ਅਧਿਕਾਰੀ ਕੋਈ ਨਹੀਂ
ਉੱਤਰ ਅਧਿਕਾਰੀ ਮੋਰਾਰਜੀ ਦੇਸਾਈ
ਪ੍ਰਧਾਨ ਇੰਡੀਅਨ ਨੈਸ਼ਨਲ ਕਾਂਗਰਸ
ਅਹੁਦੇ 'ਤੇ
1963–1967
ਪੂਰਵ ਅਧਿਕਾਰੀ ਨੀਲਮ ਸੰਜੀਵ ਰੈਡੀ
ਉੱਤਰ ਅਧਿਕਾਰੀ ਐਸ ਨਿਜਲਿਨਗੱਪਾ
ਮਦਰਾਸ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ
ਅਹੁਦੇ 'ਤੇ
1946–1952
ਉੱਤਰ ਅਧਿਕਾਰੀ ਪੀ. ਸੁਬਰਾਮਨੀਅਮ
ਨਿੱਜੀ ਵੇਰਵਾ
ਜਨਮ 15 ਜੁਲਾਈ 1903(1903-07-15)
ਵਿਰੁਧੁਨਗਰ, ਤਮਿਲਨਾਡੂ, ਭਾਰਤ
ਮੌਤ 2 ਅਕਤੂਬਰ 1975(1975-10-02) (ਉਮਰ 72)
ਚੇਨਈ, ਤਮਿਲਨਾਡੂ, ਭਾਰਤ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ
ਧਰਮ ਹਿੰਦੂ
ਦਸਤਖ਼ਤ

ਕੁਮਾਰਾਸਾਮੀ ਕਾਮਰਾਜ, ਉਰਫ ਕੇ ਕਾਮਰਾਜ, (15 ਜੁਲਾਈ 1903[੧] – 2 October 1975[੨]) ਤਾਮਿਲਨਾਡੂ ਤੋਂ ਭਾਰਤੀ ਸਿਆਸਤਦਾਨ ਸੀ ਜਿਨ੍ਹਾਂ ਨੂੰ 1960ਵਿਆਂ ਦੌਰਾਨ ਭਾਰਤੀ ਰਾਜਨੀਤੀ ਵਿੱਚ "Kingmaker" ਦੇ ਤੌਰ ਤੇ ਸਵੀਕਾਰ ਕੀਤਾ ਜਾਂਦਾ ਸੀ। 1954–1963 ਦੌਰਾਨ ਉਹ (ਤਾਮਿਲਨਾਡੂ) ਦੇ ਮੁੱਖ ਮੰਤਰੀ ਰਹੇ। 1952–1954 ਅਤੇ 1969–1975 ਉਹ ਸੰਸਦ ਮੈਂਬਰ (ਲੋਕ ਸਭਾ) ਰਹੇ। ਉਹ ਆਪਣੀ ਸਾਦਗੀ ਅਤੇ ਅਖੰਡ ਇਮਾਨਦਾਰੀ ਲਈ ਜਾਣੇ ਜਾਂਦੇ ਸਨ।[੧] ਤਮਿਲਨਾਡੁ ਦੀ ਰਾਜਨੀਟੀ ਵਿੱਚ ਬਿਲਕੁਲ ਹੇਠਲੇ ਸਤਰ ਤੋਂ ਆਪਣਾ ਰਾਜਨੀਤਿਕ ਜੀਵਨ ਸ਼ੁਰੂ ਕਰ ਕੇ ਦੇਸ ਦੇ ਦੋ ਪ੍ਰਧਾਨਮੰਤਰੀ ਚੁਣਨ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਕਾਰਨ ਕਿੰਗਮੇਕਰ ਕਹੇ ਜਾਣ ਵਾਲੇ ਦੇ ਕਾਮਰਾਜ 60ਵਿਆਂ ਦੇ ਦਹਾਕੇ ਵਿੱਚ ਕਾਂਗਰਸ ਦੇ ਸੰਗਠਨ ਨੂੰ ਸੁਧਾਰਨ ਲਈ ਬਣਾਈ ਕਾਮਰਾਜ ਪਲਾਨ ਦੇ ਕਾਰਨ ਬੜੇ ਮਸ਼ਹੂਰ ਹੋਏ ਸਨ।

ਹਵਾਲੇ[ਸੋਧੋ]