ਗਿਆਨਪੀਠ ਇਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗਿਆਨਪੀਠ ਪੁਰਸਕਾਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਇਨਾਮ-ਪ੍ਰਤੀਕ ਕਲਾ ਦੀ ਦੇਵੀ ਦੀ ਕਾਂਸੀ ਦੀ ਮੂਰਤੀ

ਗਿਆਨਪੀਠ ਇਨਾਮ ਭਾਰਤੀ ਸਾਹਿਤ ਲਈ ਦਿੱਤੇ ਜਾਣ ਵਾਲੇ ਦੋ ਸਰਬ-ਉਚ ਇਨਾਮਾਂ ਵਿੱਚੋਂ ਇੱਕ ਹੈ। ਦੂਸਰਾ ਸਰਬ-ਉਚ ਇਨਾਮ ਸਾਹਿਤ ਅਕੈਡਮੀ ਫੈਲੋਸ਼ਿਪ ਹੈ।[੧] it is one of the two most prestigious literary honours in the country.[੨] ਭਾਰਤ ਦਾ ਕੋਈ ਵੀ ਨਾਗਰਿਕ ਜੋ ਅਠਵੀਂ ਅਨੁਸੂਚੀ ਵਿੱਚ ਦਰਜ 22 ਭਾਸ਼ਾਵਾਂ ਵਿੱਚੋਂ ਕਿਸੇ ਭਾਸ਼ਾ ਵਿੱਚ ਲਿਖਦਾ ਹੋਵੇ ਇਸ ਇਨਾਮ ਦੇ ਲਾਇਕ ਹੈ। ਇਨਾਮ ਵਿੱਚ ਪੰਜ ਲੱਖ ਰੁਪਏ ਦੀ ਨਕਦ ਆਰਕੇਐਮ, ਪ੍ਰਸ਼ਸਤੀਪਤਰ ਅਤੇ ਸਰਸਵਤੀ ਦੇਵੀ ਦੀ ਕਾਂਸੀ ਦੀ ਮੂਰਤੀ ਦਿੱਤੀ ਜਾਂਦੀ ਹੈ। 1 ਲੱਖ ਰੁਪਏ ਦੀ ਇਨਾਮ ਰਾਸ਼ੀ ਨਾਲ ਸ਼ੁਰੂ ਹੋਏ ਇਸ ਇਨਾਮ ਨੂੰ 2005 ਵਿੱਚ 7 ਲੱਖ ਰੁਪਏ ਕਰ ਦਿੱਤਾ ਗਿਆ। 2005 ਲਈ ਚੁਣਿਆ ਗਿਆ ਹਿੰਦੀ ਸਾਹਿਤਕਾਰ ਰਾਜ ਕੁਮਾਰ ਨਰਾਇਣ ਪਹਿਲਾ ਵਿਅਕਤੀ ਸੀ ਜਿਸ ਨੂੰ 7 ਲੱਖ ਰੁਪਏ ਦਾ ਗਿਆਨਪੀਠ ਇਨਾਮ ਪ੍ਰਾਪਤ ਹੋਇਆ। ਪਹਿਲਾ ਗਿਆਨਪੀਠ ਇਨਾਮ 1965 ਵਿੱਚ ਮਲਿਆਲਮ ਲੇਖਕ ਜੀ ਸ਼ੰਕਰ ਕੁਰੁਪ ਨੂੰ ਪ੍ਰਦਾਨ ਕੀਤਾ ਗਿਆ ਸੀ। ਉਸ ਸਮੇਂ ਇਨਾਮ ਦੀ ਧਨਰਾਸ਼ੀ 1 ਲੱਖ ਰੁਪਏ ਸੀ। 1982 ਤੱਕ ਇਹ ਇਨਾਮ ਲੇਖਕ ਦੀ ਇੱਕ ਰਚਨਾ ਲਈ ਦਿੱਤਾ ਜਾਂਦਾ ਸੀ। ਲੇਕਿਨ ਇਸਦੇ ਬਾਅਦ ਇਹ ਲੇਖਕ ਦੇ ਭਾਰਤੀ ਸਾਹਿਤ ਵਿੱਚ ਸੰਪੂਰਨ ਯੋਗਦਾਨ ਲਈ ਦਿੱਤਾ ਜਾਣ ਲਗਾ। ਹੁਣ ਤੱਕ ਹਿੰਦੀ ਅਤੇ ਕੰਨੜ ਭਾਸ਼ਾ ਦੇ ਲੇਖਕ ਸਭ ਤੋਂ ਜਿਆਦਾ ਸੱਤ ਵਾਰ ਇਹ ਇਨਾਮ ਪਾ ਚੁੱਕੇ ਹਨ। ਇਹ ਇਨਾਮ ਬੰਗਾਲੀ ਨੂੰ ਪੰਜ ਵਾਰ, ਮਲਿਆਲਮ ਨੂੰ ਚਾਰ ਵਾਰ, ਉੜੀਆ, ਉਰਦੂ ਅਤੇ ਗੁਜਰਾਤੀ ਨੂੰ ਤਿੰਨ - ਤਿੰਨ ਵਾਰ, ਅਸਾਮੀ, ਮਰਾਠੀ, ਤੇਲੁਗੂ, ਪੰਜਾਬੀ ਅਤੇ ਤਮਿਲ ਨੂੰ ਦੋ - ਦੋ ਵਾਰ ਮਿਲ ਚੁੱਕਿਆ ਹੈ। ਇਹ ਇਨਾਮ ਟਾਈਮਜ ਆਫ਼ ਇੰਡੀਆ ਦੇ ਪ੍ਰਕਾਸ਼ਕ, ਸਾਹੂ ਜੈਨ ਪਰਵਾਰ ਦੁਆਰਾ ਸਥਾਪਤ ਭਾਰਤੀ ਗਿਆਨਪੀਠ ਟਰਸਟ ਦੁਆਰਾ 1961 ਵਿੱਚ ਸਥਾਪਤ ਕੀਤਾ ਗਿਆ ਸੀ।

ਗਿਆਨਪੀਠ ਇਨਾਮ ਨਾਲ ਸਨਮਾਨਿਤ ਲੇਖਕ[ਸੋਧੋ]

Year Name Works Language Image
1965 ਜੀ ਸ਼ੰਕਰ ਕੁਰੁਪ 'ਓਟੱਕੁਸ਼ਲ (ਬੰਸਰੀ) ਮਲਯਾਲਮ G.shankarakurup.jpg
1966 ਤਾਰਾਸ਼ੰਕਰ ਬੰਧੋਪਾਧਿਆਏ ਗਣਦੇਵਤਾ ਬੰਗਾਲੀ
1967 ਕੇ ਵੀ ਪੁੱਤਪਾ (ਕੁਵੇਮਪੂ) ਸ਼੍ਰੀ ਰਾਮਾਇਣ ਦਰਸ਼ਣਮ ਕੰਨੜ ਫਰਮਾ:Dash
ਉਮਾਸ਼ੰਕਰ ਜੋਸ਼ੀ ਨਿਸ਼ਿਤਾ ਗੁਜਰਾਤੀ
1968 ਸੁਮਿਤਰਾਨੰਦਨ ਪੰਤ ਚਿਦੰਬਰਾ ਹਿੰਦੀ
1969 ਫਿਰਾਕ ਗੋਰਖਪੁਰੀ ਗੁੱਲ-ਏ-ਨਗਮਾ ਉਰਦੂ
1970 ਵਿਸ਼ਵਨਾਥ ਸਤਨਰਾਇਣ ਰਾਮਾਇਣ ਕਲਪਵਰਿਕਸ਼ਮੁ ਤੇਲਗੂ
1971 ਵਿਸ਼ਨੂੰ ਡੇ ਸਿਮਰਤੀ ਸ਼ੱਤੋ ਭਵਿਸ਼ਿਅਤ ਬੰਗਾਲੀ ਫਰਮਾ:Dash
1972 ਰਾਮਧਾਰੀ ਸਿੰਘ ਦਿਨਕਰ ਉਰਵਸ਼ੀ ਹਿੰਦੀ
1973 ਦਤਾਤਰੇਅ ਰਾਮਚੰਦਰ ਬੇਂਦਰੇ ਨਕੁਤੰਤੀ (ਚਾਰ ਤੰਤੀ) ਕੰਨੜ ਫਰਮਾ:Dash
ਗੋਪੀਨਾਥ ਮਹਾਂਤੀ ਮਾਟੀਮਟਾਲ ਉੜੀਆ
1974 ਵਿਸ਼ਨੂੰ ਸਖਾਰਾਮ ਖਾਂਡੇਕਰ ਯਯਾਤੀ ਮਰਾਠੀ
1975 ਪੀ. ਵੀ. ਅਕਿਲਾਨੰਦਮ ਚਿਤ੍ਰਪਵਈ ਤਾਮਿਲ AKILAN.jpg
1976 ਆਸ਼ਾਪੂਰਣਾ ਦੇਵੀ ਪ੍ਰਥਮ ਪ੍ਰਤਿਸ਼ਰੁਤੀ ਬੰਗਾਲੀ ਫਰਮਾ:Dash
1977 ਕੇ. ਸ਼ਿਵਰਾਮ ਕਾਰੰਤ ਮੁਕਾਜੀਸ ਕਨਸੁਗਾਲੁ (ਮੁਕਾਜੀਸ ਸੁਪਨੇ) ਕੰਨੜ ਫਰਮਾ:Dash
1978 ਸਚਚਿਦਾਨੰਦ ਵਾਤਸਿਆਨ ਕਿਤਨੀ ਨਾਵੋਂ ਮੇਂ ਕਿਤਨੀ ਬਾਰ? ਹਿੰਦੀ ਫਰਮਾ:Dash
1979 Birendra Kumar Bhattacharya Mrityunjay (Immortal) Assamese ਫਰਮਾ:Dash
1980 S. K. Pottekkatt Oru Desathinte Katha (Story of a Land) Malayalam S. K. Pottekkatt.jpg
1981 Amrita Pritam Kagaj te Canvas Punjabi Amrita Pritam (1919 – 2005) , in 1948.jpg
1982 Mahadevi Varma Yama Hindi
1983 Masti Venkatesha Iyengar Chikkaveera Rajendra (Life and struggle of Kodava King Chikkaveera Rajendra) Kannada ਫਰਮਾ:Dash
1984 Thakazhi Sivasankara Pillai Kayar (Coir) Malayalam Thakazhi 1.jpg
1985 Pannalal Patel Maanavi Ni Bhavaai Gujarati ਫਰਮਾ:Dash
1986 Sachidananda Routray Oriya ਫਰਮਾ:Dash
1987 Vishnu Vaman Shirwadkar (Kusumagraj) For his contributions to Marathi literature Marathi
1988 C. Narayana Reddy Viswambhara Telugu CNREDDY.JPG
1989 Qurratulain Hyder Akhire Shab Ke Humsafar Urdu Qurratulain Hyder.jpg
1990 V. K. Gokak (Vinayaka Krishna Gokak) Bharatha Sindhu Rashmi Kannada ਫਰਮਾ:Dash
1991 Subhas Mukhopadhyay Padatik (The Foot Soldier) Bengali ਫਰਮਾ:Dash
1992 Naresh Mehta Hindi ਫਰਮਾ:Dash
1993 Sitakant Mahapatra For outstanding contribution to the enrichment of Indian literature, 1973–92 Oriya Sitakant Mahapatra, India poet, born 1937.jpg
1994 U. R. Ananthamurthy For his contributions to Kannada literature Kannada U R Ananthamurthy Z1.JPG
1995 M. T. Vasudevan Nair For his contributions to Malayalam literature Malayalam Mt vasudevan nayar.jpg
1996 Mahasweta Devi Hajar Churashir Maa Bengali
1997 Ali Sardar Jafri Urdu ਫਰਮਾ:Dash
1998 Girish Karnad[੩] For his contributions to Kannada literature and for contributions to Kannada theatre (Yayati) Kannada Girish Karnad Screening Cornell.JPG
1999 Nirmal Verma Hindi Nirmal Verma (1929 - 2005).jpg
Gurdial Singh Punjabi ਫਰਮਾ:Dash
2000 Indira Goswami Assamese ਫਰਮਾ:Dash
2001 Rajendra Shah Gujarati ਫਰਮਾ:Dash
2002 D. Jayakanthan Tamil ஜெயகாந்தன் (முழு).jpg
2003 Vinda Karandikar For his contributions to Marathi literature Marathi ਫਰਮਾ:Dash
2004 Rehman Rahi[੪] Subhuk Soda, Kalami Rahi and Siyah Rode Jaren Manz Kashmiri ਫਰਮਾ:Dash
2005 Kunwar Narayan[੫] Hindi ਫਰਮਾ:Dash
2006 Ravindra Kelekar[੫] Konkani ਫਰਮਾ:Dash
Satya Vrat Shastri[੬][੭] Sanskrit
2007 O. N. V. Kurup[੮] For his contributions to Malayalam literature Malayalam Onv.JPG
2008 Akhlaq Mohammed Khan 'Shahryar'[੮] Urdu ਫਰਮਾ:Dash
2009 Amar Kant[੯] Hindi ਫਰਮਾ:Dash
Sri Lal Sukla[੯] Hindi ਫਰਮਾ:Dash
2010 Chandrashekhara Kambara[੯] For his contributions to Kannada literature Kannada ਫਰਮਾ:Dash
2011 Pratibha Ray[੧੦] Oriya Pratiba Ray 2010.JPG
2012 Ravuri Bharadhwaja[੧੧] Pakudu Rallu (Crawling Stones) Telugu

ਹਵਾਲੇ[ਸੋਧੋ]

 1. Report from The Hindu, January 2007. Noted writer Manoj Das (in January 2007) "received the country's highest literary honour – Sahitya Akademi Fellowship."
 2. Article from ਦ ਹਿੰਦੂ
 3. Cite error: Invalid <ref> tag; no text was provided for refs named Menon
 4. Ravindra, Kalia (March 9, 2007) (pdf). 40th Jnanpith Award to Eminent Kashmiri Poet Shri Rahman Rahi. Bharatiya Jnanpith. http://web.archive.org/web/20090407121508/http://jnanpith.net/images/40thJnanpith_Declared.pdf. Retrieved on ੬ ਮਈ ੨੦੧੩. 
 5. Cite error: Invalid <ref> tag; no text was provided for refs named award2008
 6. "Jnanpith Award presented". The Hindu (Chennai, India). 20 August 2009. http://www.hindu.com/2009/08/20/stories/2009082057081100.htm. Retrieved on ੨੦ ਅਗਸਤ ੨੦੦੯. 
 7. Ravindra, Kalia (November 22, 2008) (pdf). 41st Jnanpith Award to Eminent Hindi Poet Shri Kunwar Narayan and 42nd Jnanpith Award jointly to Eminent Konkani Poet and Author Shri Ravindra Kelekar and Sanskrit Poet and Scholar Shri Satya Vrat Shastri. Bharatiya Jnanpith. http://web.archive.org/web/20100215175046/http://www.jnanpith.net/images/Press-Release-41st-&-42nd-Awards.pdf. Retrieved on ੬ ਮਈ ੨੦੧੩. 
 8. ੮.੦ ੮.੧ "Malayalam, Urdu writers claim Jnanpith awards". The Hindu (Chennai, India). 25 September 2010. http://www.hindu.com/2010/09/25/stories/2010092556201600.htm. Retrieved on ੨੫ ਸਤੰਬਰ ੨੦੧੦. 
 9. ੯.੦ ੯.੧ ੯.੨ "Amar Kant, Shrilal Shukla, Kambar win Jnanpith Award", The Hindu, 20 September 2011.
 10. "Oriya novelist and academician Pratibha Ray wins 2011 Jnanpith Award". ibnlive.in.com. 2012. http://ibnlive.in.com/news/oriya-novelist-and-academician-pratibha-ray-get-2011-jnanpith-award/312656-40-103.html. Retrieved on 28 December 2012. "it was decided that Ray, 69, will be the winner of the 2011 Janapith Award." 
 11. "Ravuri Bharadwaja Gets Gyanpeeth Award". http://www.jnanpith.net/sites/default/files/Press%20Release%2048th%20Jnanpith%20Award.pdf. Retrieved on April 17, 2013. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png