ਦੱਖਣੀ ਓਸੈਤੀਆ
| ਦੱਖਣੀ ਓਸੈਤੀਆ ਦਾ ਗਣਰਾਜ | ||||||
|---|---|---|---|---|---|---|
|
|
||||||
| ਰਾਸ਼ਟਰ ਗੀਤ: ਦੱਖਣੀ ਓਸੈਤੀਆ ਦਾ ਰਾਸ਼ਟਰੀ ਗੀਤ |
||||||
|
ਦੱਖਣੀ ਓਸੈਤੀਆ ਦਾ ਨਕਸ਼ਾ
|
||||||
|
ਦੱਖਣੀ ਓਸੈਤੀਆ (ਹਰਾ), ਜਾਰਜੀਆ ਅਤੇ ਅਬਖ਼ਾਜ਼ੀਆ (ਹਲਕਾ ਸਲੇਟੀ)।
|
||||||
| ਰਾਜਧਾਨੀ | ਤਸ਼ਕਿਨਵਾਲੀ 42°14′N 43°58′E / 42.233°N 43.967°E |
|||||
| ਰਾਸ਼ਟਰੀ ਭਾਸ਼ਾਵਾਂ | ||||||
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ | ਜਾਰਜੀਆਈ | |||||
| ਸਰਕਾਰ | ਅਰਧ ਰਾਸ਼ਟਰਪਤੀ-ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਲਿਓਨਿਡ ਤਿਬੀਲੋਵ | ||||
| - | ਪ੍ਰਧਾਨ ਮੰਤਰੀ | ਰੋਸਤੀਸਲਾਵ ਖੁਗਾਈਏਵ | ||||
| ਵਿਧਾਨ ਸਭਾ | ਸੰਸਦ | |||||
| ਅਜ਼ਾਦੀ ਜਾਰਜੀਆ ਤੋਂ | ||||||
| - | ਘੋਸ਼ਣਾ | ੨੮ ਨਵੰਬਰ ੧੯੯੧ | ||||
| - | ਮਾਨਤਾ | ੨੬ ਅਗਸਤ ੨੦੦੮ (ਸੀਮਤ) | ||||
| ਖੇਤਰਫਲ | ||||||
| - | ਕੁੱਲ | ੩ ਕਿਮੀ2 ੧ sq mi |
||||
| - | ਪਾਣੀ (%) | ਨਾਂ ਮਾਤਰ | ||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੫੫,੦੦੦[੧] | ||||
| - | ਜਨਸੰਖਿਆ ਦਾ ਸੰਘਣਾਪਣ | 1੧੮/ਕਿਮੀ2 ./sq mi |
||||
| ਮੁੱਦਰਾ | ਰੂਸੀ ਰੂਬਲ (RUB) |
|||||
| ਸਮਾਂ ਮੰਡਲ | (ਯੂ ਟੀ ਸੀ+੩) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
ਦੱਖਣੀ ਓਸੈਤੀਆ (ਓਸੈਤੀਆਈ: Хуссар Ирыстон, Xussar Iryston; ਜਾਰਜੀਆਈ: სამხრეთი ოსეთი, Samxreti Oseti; ਰੂਸੀ: Южная Осетия, Yuzhnaya Osetiya) ਜਾਂ ਸ਼ਕਿਨਵਾਲੀ ਖੇਤਰ (ਜਾਰਜੀਆਈ: ცხინვალის რეგიონი, Tsxinvalis regioni; ਰੂਸੀ: Цхинвальский регион, Tskhinvalskiy region) ਦੱਖਣੀ ਕਾਕੇਸਸ ਖੇਤਰ ਵਿਚਲਾ ਇੱਕ ਤਕਰਾਰੀ ਖੇਤਰ ਅਤੇ ਅੰਸ਼-ਪ੍ਰਵਾਨਤ ਮੁਲਕ ਹੈ ਜੋ ਪੂਰਵਲੇ ਸੋਵੀਅਤ ਸੰਘ ਦੇ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਰਾਜ ਦੇ ਦੱਖਣੀ ਓਸੈਤੀਆਈ ਸਵਾਧੀਨ ਓਬਲਾਸਤ ਦੇ ਰਾਜਖੇਤਰ ਵਿੱਚ ਸਥਿੱਤ ਹੈ।[੨]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||
|
|||||||||||||||||||||