ਪੈਰਾਗੁਏ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਪੈਰਾਗੁਏ ਦਾ ਗਣਰਾਜ
República del Paraguay (ਸਪੇਨੀ)
Tetã Paraguái (ਗੁਆਰਾਨੀ) |
||||||
|---|---|---|---|---|---|---|
|
|
||||||
| ਮਾਟੋ: Paz y justicia (ਸਪੇਨੀ) "ਅਮਨ ਅਤੇ ਨਿਆਂ" |
||||||
| ਰਾਸ਼ਟਰ ਗੀਤ: Paraguayos, República o Muerte (ਸਪੇਨੀ) "ਪੈਰਾਗੁਏਈਓ, ਗਣਰਾਜ ਜਾਂ ਮੌਤ" |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਅਸੂੰਸੀਓਂ 25°16′S 57°40′W / 25.267°S 57.667°W |
|||||
| ਰਾਸ਼ਟਰੀ ਭਾਸ਼ਾਵਾਂ | ਸਪੇਨੀ ਗੁਆਰਾਨੀ[੧][੨] |
|||||
| ਜਾਤੀ ਸਮੂਹ (੨੦੦੦) | ਮੇਸਤੀਸੋ (ਮਿਸ਼ਰਤ ਯੂਰਪੀ ਅਤੇ ਅਮੇਰ-ਭਾਰਤੀ) ~੮੦% ਗੋਰੇ (ਯੂਰਪੀ) ~੨੦% ਅਣ-ਮਿਸ਼ਰਤ ਅਮੇਰਭਾਰਤੀ ੧-੩% ਏਸ਼ੀਆਈ ੧-੪% ਕਾਲੇ ੧% ਹੋਰ ੧-੨.੫% |
|||||
| ਵਾਸੀ ਸੂਚਕ | ਪੈਰਾਗੁਏਈ | |||||
| ਸਰਕਾਰ | ਇਕਾਤਮਕ ਸੰਵਿਧਾਨਕ ਪ੍ਰਤਿਨਿਧੀਵਾਦੀ ਸੰਮਿਲਤ ਬਹੁਵਾਦੀ ਲੋਕਤੰਤਰ | |||||
| - | ਰਾਸ਼ਟਰਪਤੀ | ਫ਼ੇਦੇਰੀਕੋ ਫ਼੍ਰਾਂਕੋ | ||||
| - | ਉਪ-ਰਾਸ਼ਟਰਪਤੀ | ਓਸਕਾਰ ਦੇਨੀਸ | ||||
| ਵਿਧਾਨ ਸਭਾ | ਕਾਂਗਰਸ | |||||
| - | ਉੱਚ ਸਦਨ | ਸੈਨਟਰਾਂ ਦਾ ਸਦਨ | ||||
| - | ਹੇਠਲਾ ਸਦਨ | ਡਿਪਟੀਆਂ ਦਾ ਸਦਨ | ||||
| ਸੁਤੰਤਰਤਾ | ਸਪੇਨ ਤੋਂ | |||||
| - | ਘੋਸ਼ਣਾ | ੧੪ ਮਈ ੧੮੧੧ | ||||
| - | ਮਾਨਤਾ | ੧੫ ਮਈ ੧੮੧੧ | ||||
| ਖੇਤਰਫਲ | ||||||
| - | ਕੁੱਲ | ੪,੦੬,੭੫੨ ਕਿਮੀ2 (੬੦ਵਾਂ) ੧,੫੭,੦੪੮ sq mi |
||||
| - | ਪਾਣੀ (%) | 2.3 | ||||
| ਅਬਾਦੀ | ||||||
| - | ੨੦੦੯ ਦਾ ਅੰਦਾਜ਼ਾ | ੬,੪੫੪,੫੪੮ [੩] (੧੦੩ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੧੪.੨/ਕਿਮੀ2 (੨੦੪ਵਾਂ) /sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੩੫.੩੪੬ ਬਿਲੀਅਨ[੪] | ||||
| - | ਪ੍ਰਤਿ ਵਿਅਕਤੀ | $੫,੪੧੨[੪] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨੧.੨੩੬ ਬਿਲੀਅਨ[੪] | ||||
| - | ਪ੍ਰਤੀ ਵਿਅਕਤੀ | $੩,੨੫੨[੪] | ||||
| ਜਿਨੀ (੨੦੦੮) | ੫੦.੮ (ਉੱਚਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਗੁਆਰਾਨੀ (PYG) |
|||||
| ਸਮਾਂ ਮੰਡਲ | (ਯੂ ਟੀ ਸੀ-੪) | |||||
| - | Summer (ਡੀ ਐੱਸ ਟੀ) | (ਯੂ ਟੀ ਸੀ-੩) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .py | |||||
| ਕਾਲਿੰਗ ਕੋਡ | +੫੯੫ | |||||
ਪੈਰਾਗੁਏ, ਅਧਿਕਾਰਕ ਤੌਰ 'ਤੇ ਪੈਰਾਗੁਏ ਦਾ ਗਣਰਾਜ (ਸਪੇਨੀ: República del Paraguay ਰੇਪੂਵਲਿਕਾ ਦੇਲ ਪਾਰਾਗੁਆਏ, ਗੁਆਰਾਨੀ: Tetã Paraguái ਤੇਤਾ ਪਾਰਾਗੁਆਏ), ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਦੱਖਣ ਅਤੇ ਦੱਖਣ-ਪੱਛਮ ਵੱਲ ਅਰਜਨਟੀਨਾ, ਪੂਰਬ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉੱਤਰ-ਪੂਰਬ ਬੋਲੀਵੀਆ ਨਾਲ ਲੱਗਦੀਆਂ ਹਨ। ਇਹ ਪੈਰਾਗੁਏ ਨਦੀ ਦੇ ਦੋਵੇਂ ਕੰਢਿਆਂ 'ਤੇ ਵਸਿਆ ਹੋਇਆ ਹੈ ਜੋ ਇਸਦੇ ਮੱਧ ਵਿੱਚੋਂ ਉੱਤਰ ਤੋਂ ਦੱਖਣ ਵੱਲ ਲੰਘਦੀ ਹੈ। ਦੱਖਣੀ ਅਮਰੀਕਾ ਵਿੱਚ ਕੇਂਦਰੀ ਸਥਿਤੀ ਹੋਣ ਕਾਰਨ ਇਸਨੂੰ ਕਈ ਵਾਰ Corazón de América ਭਾਵ ਅਮਰੀਕਾ ਦਾ ਦਿਲ ਕਿਹਾ ਜਾਂਦਾ ਹੈ।[੬]
|
||||||||||||