ਬੁਰੂੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬੁਰੂੰਡੀ ਦਾ ਗਣਰਾਜ
Republika y'u Burundi (ਕਿਰੂੰਡੀ)
République du Burundi (ਫ਼ਰਾਂਸੀਸੀ)
ਬੁਰੂੰਡੀ ਦਾ ਝੰਡਾ Coat of arms of ਬੁਰੂੰਡੀ
ਮਾਟੋ"Ubumwe, Ibikorwa, Iterambere" (ਕਿਰੂੰਡੀ)
"Unité, Travail, Progrès" (ਫ਼ਰਾਂਸੀਸੀ)
"ਏਕਤਾ, ਕਿਰਤ, ਤਰੱਕੀ"
 a
ਕੌਮੀ ਗੀਤBurundi bwacu
ਸਾਡੀ ਬੁਰੂੰਡੀ

ਬੁਰੂੰਡੀ ਦੀ ਥਾਂ
Location of  ਬੁਰੂੰਡੀ  (ਗੂੜ੍ਹਾ ਹਰਾ)

in ਅਫ਼ਰੀਕਾ  (ਸਲੇਟੀ)  —  [Legend]

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬੁਜੁੰਬੁਰਾ
3°30′S 30°00′E / 3.5°S 30°E / -3.5; 30
ਰਾਸ਼ਟਰੀ ਭਾਸ਼ਾਵਾਂ ਕਿਰੂੰਡੀ
ਫ਼ਰਾਂਸੀਸੀ
ਸਥਾਨਕ ਭਾਸ਼ਾਵਾਂ ਕਿਰੂੰਡੀ
ਸਵਾਹਿਲੀ
ਜਾਤੀ ਸਮੂਹ  ੮੫% ਹੂਤੂ
੧੪% ਤੂਤਸੀ
੧% ਤਵਾ
~੩,੦੦੦ ਯੂਰਪੀ
~੨,੦੦੦ ਦੱਖਣੀ ਏਸ਼ੀਆਈ
ਵਾਸੀ ਸੂਚਕ ਬੁਰੂੰਡੀ
ਸਰਕਾਰ ਗਣਰਾਜ
 -  ਰਾਸ਼ਟਰਪਤੀ ਪਿਏਰ ਨਕੁਰੁੰਜ਼ੀਆ
 -  ਪਹਿਲਾ ਉਪ-ਰਾਸ਼ਟਰਪਤੀ ਟੈਰੰਸ ਸਿਨੁੰਗੁਰੂਜ਼ਾ
 -  ਦੂਜਾ ਉਪ-ਰਾਸ਼ਟਰਪਤੀ ਗਰਵੇਸ ਰੂਫੀਕੀਰੀ
ਵਿਧਾਨ ਸਭਾ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਰਾਸ਼ਟਰੀ ਸਭਾ
ਦਰਜਾ
 -  ਰੁਆਂਡਾ-ਉਰੂੰਡੀ ਦਾ ਹਿੱਸਾ
(ਸੰਯੁਕਤ ਰਾਸ਼ਟਰ ਟਰੱਸਟ ਵਾਲਾ ਇਲਾਕਾ)
੧੯੪੫–੧੯੬੨ 
 -  ਸੁਤੰਤਰਤਾ ੧ ਜੁਲਾਈ ੧੯੬੨ 
 -  ਗਣਰਾਜ ੧ ਜੁਲਾਈ ੧੯੬੬ 
ਖੇਤਰਫਲ
 -  ਕੁੱਲ ੨੭ ਕਿਮੀ2 (੧੪੫ਵਾਂ)
੧੦ sq mi 
 -  ਪਾਣੀ (%) ੭.੮
ਅਬਾਦੀ
 -  ੨੦੧੨ ਦਾ ਅੰਦਾਜ਼ਾ ੮,੭੪੯,੦੦੦[੧] (੮੯ਵਾਂ)
 -  ੨੦੦੮ ਦੀ ਮਰਦਮਸ਼ੁਮਾਰੀ ੮,੦੫੩,੫੭੪[੨] 
 -  ਆਬਾਦੀ ਦਾ ਸੰਘਣਾਪਣ ੩੧੪.੩/ਕਿਮੀ2 (੪੫ਵਾਂ)
./sq mi
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੫.੧੮੪ ਬਿਲੀਅਨ[੩] 
 -  ਪ੍ਰਤੀ ਵਿਅਕਤੀ $੬੧੪[੩] 
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੨.੩੫੬ ਬਿਲੀਅਨ[੩] 
 -  ਪ੍ਰਤੀ ਵਿਅਕਤੀ $੨੭੯[੩] 
ਜਿਨੀ (੧੯੯੮) ੪੨.੪[੪] (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੨੮੨ (ਨੀਵਾਂ) (੧੬੬ਵਾਂ)
ਮੁੱਦਰਾ ਬੁਰੂੰਡੀ ਫ਼੍ਰੈਂਕ (BIF)
ਸਮਾਂ ਖੇਤਰ ਮੱਧ ਅਫ਼ਰੀਕੀ ਸਮਾਂ (ਯੂ ਟੀ ਸੀ+੨)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੨)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ
ਇੰਟਰਨੈੱਟ ਟੀ.ਐਲ.ਡੀ. .bi
ਕਾਲਿੰਗ ਕੋਡ ੨੫੭
ਅ. ੧੯੬੬ ਤੋਂ ਪਹਿਲਾਂ "ਗਾਂਜ਼ਾ ਸਬਵਾ"।

ਬੁਰੂੰਡੀ, ਅਧਿਕਾਰਕ ਤੌਰ 'ਤੇ ਬੁਰੂੰਡੀ ਦਾ ਗਣਰਾਜ (ਕਿਰੂੰਡੀ: Republika y'u Burundi}}; ਫ਼ਰਾਂਸੀਸੀ: République du Burundi), ਪੂਰਬੀ ਅਫ਼ਰੀਕਾ ਦੇ ਮਹਾਨ ਝੀਲਾਂ ਖੇਤਰ ਵਿੱਚ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਰਵਾਂਡਾ, ਪੂਰਬ ਅਤੇ ਦੱਖਣ ਵੱਲ ਤਨਜ਼ਾਨੀਆ ਅਤੇ ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਇਸਦੀ ਰਾਜਧਾਨੀ ਬੁਜੁੰਬੁਰਾ ਹੈ। ਭਾਵੇਂ ਇਹ ਇੱਕ ਘਿਰਿਆ ਹੋਇਆ ਦੇਸ਼ ਹੈ ਪਰ ਇਸਦੀ ਦੱਖਣ-ਪੱਛਮੀ ਹੱਦ ਤੰਗਨਾਇਕਾ ਝੀਲ ਨਾਲ ਲੱਗਦੀ ਹੈ।

ਹਵਾਲੇ[ਸੋਧੋ]