ਬੱਦੂ ਲੋਕ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਓਮਾਨ ਦਾ ਇੱਕ ਬੱਦੂ ਪਰਿਵਾਰ
ਸੀਰੀਆ ਰੋਟੀ ਪਕਾਉਂਦੀਆਂ ਦੋ ਬੱਦੂ ਔਰਤਾਂ
ਮਿਸਰ ਦੇ ਸਿਨਾਈ ਪ੍ਰਾਇਦੀਪ ਵਿੱਚ ਰੋਟੀ ਪਕਾਉਂਦੇ ਦੋ ਬੱਦੂ ਬੰਦੇ

ਬੱਦੂ (ਅਰਬੀ: بدو) ਜਾਂ ਬੱਦੂਈਨ (بَدَوِيُّون, ਬੱਦੂਇਨ) ਇੱਕ ਅਰਬੀ ਨਸਲੀ ਸਮੂਹ ਹੈ ਜੋ ਪਰੰਪਰਾਗਤ ਤੌਰ ਤੇ ਖ਼ਾਨਾਬਦੋਸ਼ ਜੀਵਨ ਬਤੀਤ ਕਰਦੇ ਹਨ ਅਤੇ 'ਅਸ਼ਾਇਰ' (عَشَائِر) ਯਾਨੀ ਕਬੀਲਿਆਂ ਗਣਾਂ ਵਿੱਚ ਵੰਡੇ ਹੋਏ ਹਨ। ਇਹ ਜ਼ਿਆਦਾਤਰ ਜਾਰਡਨ, ਇਰਾਕ, ਅਰਬੀ ਪ੍ਰਾਇਦੀਪ ਅਤੇ ਉੱਤਰੀ ਅਫ਼ਰੀਕਾ ਦੇ ਰੇਗਸਤਾਨੀ ਖੇਤਰਾਂ ਵਿੱਚ ਰਹਿੰਦੇ ਹਨ।[੧]

ਨਾਮ ਨਿਰੁਕਤੀ[ਸੋਧੋ]

ਅਰਬੀ ਭਾਸ਼ਾ ਵਿੱਚ ਦੋ ਪ੍ਰਕਾਰ ਦੇ ਰੇਗਿਸਤਾਨ ਹੁੰਦੇ ਹਨ - ਅਰਧ-ਖੁਸ਼ਕ ਖੇਤਰ ਅਤੇ ਅੰਤਾਂ ਦੀ ਖੁਸ਼ਕੀ ਵਾਲਾ ਖੇਤਰ। ਅਰਧ-ਰੇਗਿਸਤਾਨੀ ਇਲਾਕੇ ਨੂੰ ਬਾਦਿਅਹ (بَادِية) ਕਹਿੰਦੇ ਹਨ ਜਦੋਂ ਕਿ ਸਾਰੇ ਰੇਗਿਸਤਾਨ ਨੂੰ ਸਹਿਰਾ (صَحَرَاء)। ਬਾਦਿਅਹ ਵਿੱਚ ਵੱਸਣ ਵਾਲਿਆਂ ਨੂੰ ਬਦੂਈ (بدوي) ਕਿਹਾ ਜਾਂਦਾ ਹੈ ਅਤੇ ਇਸ ਤੋਂ ਬਦੂ ਸ਼ਬਦ ਆਇਆ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. The Bedouin of the Middle East, Elizabeth Losleben, pp. 4, Lerner Publications, 2003, ISBN 978-0-8225-0663-8, ... The Bedouin are an ancient Arab people. They live mainly in the Arabian and Syrian deserts, the Sinai Peninsula of Egypt, and the Sahara Desert of North Africa ...