ਮਜ਼ਾਰ-ਏ-ਸ਼ਰੀਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਜ਼ਾਰ-ਏ-ਸ਼ਰੀਫ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਜ਼ਾਰ-ਏ-ਸ਼ਰੀਫ
مزارِ شریف
ਸ਼ਹਿਰ
Afghan Air Force helicopter flies over Mazar-i-Sharif Blue Mosque
View from Maulana Jalaludin Cultural Park Industrial area
From top left to right: Afghan Air Force helicopter flies over Mazar-i-Sharif; Blue Mosque; View from Maulana Jalaludin Cultural Park; Industrial area.
ਮਜ਼ਾਰ-ਏ-ਸ਼ਰੀਫ਼ is located in ਅਫ਼ਗਾਨਿਸਤਾਨ
ਮਜ਼ਾਰ-ਏ-ਸ਼ਰੀਫ
ਅਫ਼ਗਾਨਿਸਤਾਨ ਵਿੱਚ ਸਥਿਤੀ
Coordinates: 36°42′N 67°07′E / 36.7°N 67.117°E / 36.7; 67.117ਦਿਸ਼ਾ-ਰੇਖਾਵਾਂ: 36°42′N 67°07′E / 36.7°N 67.117°E / 36.7; 67.117
Country  ਅਫ਼ਗਾਨਿਸਤਾਨ
ਸੂਬਾ ਸੂਬਾ ਬਲਖ਼
ਜ਼ਿਲ੍ਹਾ ਮਜ਼ਾਰ-ਏ-ਸ਼ਰੀਫ ਜ਼ਿਲ੍ਹਾ
ਉਚਾਈ ੩੫੭
ਆਬਾਦੀ (2006)
 • ਕੁੱਲ ੩੭੫
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ Afghanistan Standard Time (UTC+4:30)

ਮਜ਼ਾਰ-ਏ-ਸ਼ਰੀਫ ਉੱਤਰੀ ਅਫ਼ਗਾਨਿਸਤਾਨ ਵਿੱਚ ਫ਼ੌਜੀ ਪੱਖੋਂ ਅਹਿਮ ਸ਼ਹਿਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਤਾਜਿਕਸਤਾਨ ਦੀ ਸਰਹਦ ਉੱਤੇ ਆਮੂ ਦਰਿਆ ਦੇ ਕ਼ਰੀਬ ਆਬਾਦ ਹੈ ਅਤੇ ਕੇਂਦਰੀ ਅਫ਼ਗਾਨਿਸਤਾਨ ਤੱਕ ਫ਼ੌਜੀ ਰਸਦ ਲਈ ਵਾਹਿਦ ਜ਼ਮੀਨੀ ਰਸਤਾ ਹੈ। ਕਈ ਹੋਰ ਪੱਖਾਂ ਤੋਂ ਵੀ ਮਜ਼ਾਰ ਸ਼ਰੀਫ ਨੂੰ ਜ਼ਬਰਦਸਤ ਅਹਿਮੀਅਤ ਹਾਸਲ ਹੈ ਅਤੇ ਇਸ ਦਾ ਅਫ਼ਗਾਨਿਸਤਾਨ ਦੀ ਸਿਆਸਤ ਉੱਤੇ ਗਹਿਰਾ ਅਸਰ ਰਿਹਾ ਹੈ। ਮਜ਼ਾਰ ਸ਼ਰੀਫ ਜੋ ਸੋਵੀਅਤ ਕਬਜੇ ਦੇ ਦੌਰਾਨ ਸੋਵੀਅਤ ਨਵਾਜ਼ ਹੁਕੂਮਤ ਦਾ ਮਜ਼ਬੂਤ ਗੜ ਸੀ ਉੱਤਰੀ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਆਬਾਦੀ ਪੰਜ ਲੱਖ ਦੇ ਲਗਪਗ ਹੈ। ਇਹ ਰੌਣਕੀ ਸ਼ਹਿਰ ਯੂਨੀਵਰਸਿਟੀ, ਖੇਡਾਂ ਦੇ ਕਲਬਾਂ, ਫ਼ਿਲਮ ਸਟੂਡੀਓ ਅਤੇ ਈਰਾਨ ਅਤੇ ਉਜ਼ਬੇਕਿਸਤਾਨ ਨਾਲ ਵਪਾਰ ਦੇ ਕੇਂਦਰ ਦੀ ਹੈਸਿਅਤ ਤੋਂ ਮਸ਼ਹੂਰ ਰਿਹਾ ਹੈ। ਇਹ ਸ਼ਹਿਰ ਮਜ਼ਾਰ-ਏ-ਸ਼ਰੀਫ ਇਸ ਬਿਨਾ ਤੇ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਇੱਕ ਨਿਹਾਇਤ ਵਸੀਹ ਮਜ਼ਾਰ ਹੈ ਜਿਸ ਦੇ ਬਾਰੇ ਬਹੁਤ ਸਾਰੇ ਲੋਕਾਂ ਦਾ ਇਹ ਅਕੀਦਾ ਹੈ ਕਿ ਇੱਥੇ ਹਜ਼ਰਤ ਅਲੀ ਦਫਨ ਹਨ। ਇਸ ਮਜ਼ਾਰ ਦੀ ਪਹਿਲੀ ਇਮਾਰਤ ਬਾਰ੍ਹਵੀਂ ਸਦੀ ਵਿੱਚ ਤੁਰਕ ਸੁਲਤਾਨ ਸੰਜਰ ਨੇ ਬਣਵਾਈ ਸੀ ਜੋ ਚੰਗੇਜ਼ ਖ਼ਾਨ ਨੇ ਤਬਾਹ ਕਰ ਦਿੱਤੀ ਸੀ। ਮਜ਼ਾਰ ਦੀ ਮੌਜੂਦਾ ਇਮਾਰਤ ਪੰਦਰਵੀਂ ਸਦੀ ਵਿੱਚ ਬਣੀ। ਇਹ ਅਫ਼ਗਾਨਿਸਤਾਨ ਦੇ ਬਲਖ ਸੂਬੇ ਦੀ ਰਾਜਧਾਨੀ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png