ਮਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਾਲੀ ਦਾ ਗਣਰਾਜ
République du Mali  (ਫ਼ਰਾਂਸੀਸੀ)
Mali ka Fasojamana  (ਬੰਬਾਰਾ)
ਮਾਲੀ ਦਾ ਝੰਡਾ Coat of arms of ਮਾਲੀ
ਮਾਟੋ"Un peuple, un but, une foi"  (ਫ਼ਰਾਂਸੀਸੀ)
"ਇੱਕ ਲੋਕ, ਇੱਕ ਉਦੇਸ਼, ਇੱਕ ਮੱਤ"
ਕੌਮੀ ਗੀਤLe Mali [੧] (ਫ਼ਰਾਂਸੀਸੀ)
ਮਾਲੀ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬਮਾਕੋ
12°39′N 8°0′W / 12.65°N 8°W / 12.65; -8
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਸਥਾਨਕ ਭਾਸ਼ਾਵਾਂ ਬੰਬਾਰਾ
ਜਾਤੀ ਸਮੂਹ  ੫੦% ਮਾਂਦੇ
੧੭% ਫ਼ੂਲਾ
੧੨% ਵੋਲਤਾਈ
੧੦% ਤੁਆਰੇਗ/ਮੂਰ
੬% ਸੋਂਘਾਈ
੫% ਹੋਰ
ਵਾਸੀ ਸੂਚਕ ਮਾਲੀਆਇ
ਸਰਕਾਰ ਇਕਾਤਮਕ ਅਰਧ-ਰਾਸ਼ਟਰਪਤੀ ਪ੍ਰਧਾਨ
ਗਣਰਾਜ
 -  [ਰਾਸ਼ਟਰਪਤੀ (ਕਾਰਜਵਾਹਕ) ਦਿਓਨਕੂੰਦਾ ਤ੍ਰਾਓਰੇ
 -  ਪ੍ਰਧਾਨ ਮੰਤਰੀ (ਕਾਰਜਵਾਹਕ) ਚੇਕ ਮੋਦੀਬੋ ਦਿਆਰਾ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ ੨੦ ਜੂਨ ੧੯੬੦ 
 -  ਮਾਲੀ ਵਜੋਂ ੨੨ ਸਤੰਬਰ ੧੯੬੦ 
ਖੇਤਰਫਲ
 -  ਕੁੱਲ ੧ ਕਿਮੀ2 (੨੪ਵਾਂ)
੪੭੮ sq mi 
 -  ਪਾਣੀ (%) ੧.੬
ਅਬਾਦੀ
 -  ਅਪ੍ਰੈਲ ੨੦੦੯ ਦੀ ਮਰਦਮਸ਼ੁਮਾਰੀ ੧੪,੫੧੭,੧੭੬[੨] (੬੭ਵਾਂ)
 -  ਆਬਾਦੀ ਦਾ ਸੰਘਣਾਪਣ ੧੧.੭/ਕਿਮੀ2 (੨੧੫ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੭.੮੭੨ ਬਿਲੀਅਨ[੩] 
 -  ਪ੍ਰਤੀ ਵਿਅਕਤੀ $੧,੧੨੭[੩] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੧੦.੬੦੦ ਬਿਲੀਅਨ[੩] 
 -  ਪ੍ਰਤੀ ਵਿਅਕਤੀ $੬੬੮[੩] 
ਜਿਨੀ (੨੦੦੧) ੪੦.੧ (ਦਰਮਿਆਨਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੭) ਵਾਧਾ ੦.੩੭੧ (ਨੀਵਾਂ) (੧੭੮ਵਾਂ)
ਮੁੱਦਰਾ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰ GMT (ਯੂ ਟੀ ਸੀ+੦)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੦)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ[੪]
ਇੰਟਰਨੈੱਟ ਟੀ.ਐਲ.ਡੀ. .ml
ਕਾਲਿੰਗ ਕੋਡ ੨੨੩
ਅ. ਸੂਡਾਨੀ ਗਣਰਾਜ ਵਜੋਂ ਅਤੇ ਸੇਨੇਗਲ ਮਾਲੀ ਸੰਘ ਵਜੋਂ

ਮਾਲੀ, ਅਧਿਕਾਰਕ ਤੌਰ 'ਤੇ ਮਾਲੀ ਦਾ ਗਣਰਾਜ (ਫ਼ਰਾਂਸੀਸੀ: République du Mali, ਹੇਪੂਬਲੀਕ ਡੂ ਮਾਲੀ), ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਅਲਜੀਰੀਆ, ਪੂਰਬ ਵੱਲ ਨਾਈਜਰ, ਦੱਖਣ ਵੱਲ ਦੰਦ ਖੰਡ ਤਟ ਅਤੇ ਬੁਰਕੀਨਾ ਫ਼ਾਸੋ, ਦੱਖਣ-ਪੱਛਮ ਵੱਲ ਗਿਨੀ ਅਤੇ ਪੱਛਮ ਵੱਲ ਸੇਨੇਗਲ ਅਤੇ ਮਾਰੀਟੇਨੀਆ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ਲਗਭਗ ੧,੨੪੦,੦੦੦ ਵਰਗ ਕਿਮੀ ਹੈ ਅਤੇ ਅਬਾਦੀ ਤਕਰੀਬਨ ੧.੪੫ ਕਰੋੜ ਹੈ। ਇਸਦੀ ਰਾਜਧਾਨੀ ਬਮਾਕੋ ਹੈ। ਮਾਲੀ ਦੇ ਅਠ ਖੇਤਰ ਹਨ ਅਤੇ ਇਸਦੀਆਂ ਸਰਹੱਦਾਂ ਉੱਤਰ ਵੱਲ ਸਹਾਰਾ ਦੇ ਗਭ ਤੱਕ ਚਲੀਆਂ ਜਾਂਦੀਆਂ ਹਨ,ਜਦਕਿ ਦੇਸ਼ ਦਾ ਦੱਖਣੀ ਭਾਗ, ਜਿਥੇ ਬਹੁਗਿਣਤੀ ਲੋਕ ਰਹਿੰਦੇ ਹਨ, ਉਥੇ ਨਾਈਜਰ ਅਤੇ ਸੇਨੇਗਾਲ ਦਰਿਆ ਵਗਦੇ ਹਨ। ਦੇਸ਼ ਦੀ ਆਰਥਿਕ ਸੰਰਚਨਾ ਖੇਤੀ ਅਤੇ ਮਾਹੀਗਿਰੀ ਤੇ ਕੇਂਦਰਿਤ ਹੈ। ਮਾਲੀ ਦੇ ਕੁਝ ਪ੍ਰਮੁੱਖ ਕੁਦਰਤੀ ਸੋਮਿਆਂ ਵਿੱਚ ਸੋਨਾ, ਯੂਰੇਨੀਅਮ, ਅਤੇ ਲੂਣ ਹਨ। ਦੇਸ਼ ਦੀ ਲੱਗਪਗ ਅਧੀ ਆਬਾਦੀ 1.25 ਡਾਲਰ ਪ੍ਰਤਿਦਿਨ ਵਾਲੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਗੁਜ਼ਾਰਾ ਕਰਦੀ ਹੈ।[੫]

ਹਵਾਲੇ[ਸੋਧੋ]

  1. Presidency of Mali: Symboles de la République, L'Hymne National du Mali. Koulouba.pr.ml. Retrieved on 4 May 2012.
  2. "Mali preliminary 2009 census". Institut National de la Statistique. http://instat.gov.ml/voir_actu.aspx?lactu=44. Retrieved on 12 January 2010. 
  3. ੩.੦ ੩.੧ ੩.੨ ੩.੩ "Mali". International Monetary Fund. http://www.imf.org/external/pubs/ft/weo/2012/01/weodata/weorept.aspx?pr.x=46&pr.y=15&sy=2009&ey=2012&scsm=1&ssd=1&sort=country&ds=.&br=1&c=678&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 19 April 2012. 
  4. Which side of the road do they drive on? Brian Lucas. August 2005. Retrieved 28 January 2009.
  5. Human Development Indices, Table 3: Human and income poverty, p. 35. Retrieved on 1 June 2009